Tasty Chole Kulche Home Recipe: ਇਸ ਤਰੀਕੇ ਨਾਲ ਘਰੇ ਬਣਾਓ 5 ਮਿੰਟ ਚ ਛੋਲੇ ਕੁਲਚੇ, ਉਂਗਲੀਆਂ ਚੱਟਦੇ ਰਹਿ ਜਾਵੋਗੇ 😋

Chole Kulche ਸਭ ਨੂੰ ਖਾਣੇ ਬਹੁਤ ਪਸੰਦ ਹਨ l ਇਹ ਫਾਸਟ ਫੂਡ ਦੇ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਹੈ l ਪੰਜਾਬੀਆਂ ਚ Chole Kulche Home Recipe ਨੂੰ ਬਹੁਤ ਤਵਜੋਹ ਦਿੱਤੀ ਜਾਂਦੀ ਹੈ l ਸਾਰਿਆਂ ਦੇ ਫੇਵਰੇਟ ਬਹੁਤ ਹੀ ਝੱਟ ਤੇ ਰੇੜੀਆਂ ਤੇ ਮਿਲਣ ਵਾਲੇ ਛੋਲੇ ਕੁਲਚੇ ਘਰ ਵਿੱਚ ਬਣਾਉਣਾ ਬਹੁਤ ਜਿਆਦਾ ਆਸਾਨ ਹੈ l

ਬਿਲਕੁਲ ਸਿੰਪਲ ਜਿਹਾ ਤਰੀਕੇ ਨਾਲ ਤੁਸੀਂ ਘਰ ਵਿੱਚ ਇਹਨਾਂ ਨੂੰ ਬਣਾ ਕੇ ਤਿਆਰ ਕਰ ਸਕਦੇ ਹੋ l Chole Kulche ਬਹੁਤ ਜਿਆਦਾ ਮਜੇਦਾਰ ਲੱਗਦੇ ਹਨ l ਆਓ ਕੁਲਚੇ ਛੋਲੇ ਬਣਾਉਣ ਦੀ ਰੈਸਪੀ ਸ਼ੁਰੂ ਕਰਦੇ ਆਂ।

Tasty Chole Kulche Home Recipe Ingredients

Tasty Chole Kulche Home Recipe ਬਣਾਉਣ ਲਈ ਤੁਹਾਨੂੰ ਇਸ ਸਮੱਗਰੀ ਦੀ ਜਰੂਰਤ ਹੋਵੇਗੀ ।

Sure, here’s a two-column table with the ingredients and their quantities:

ਸਮਗਰੀ (Ingredients)ਮਾਤਰਾ (Quantity)
ਚਿੱਟੇ ਛੋਲੇ (ਉਬਲੇ ਹੋਏ)2 ਕੱਪ
ਵੱਡਾ ਆਲੂ (ਉਬਲਿਆ ਹੋਇਆ)1
ਪਿਆਜ਼ (ਬਰੀਕ ਕੱਟਿਆ)1
ਟਮਾਟਰ (ਬਰੀਕ ਕੱਟਿਆ)1
ਹਰਾ ਧਨੀਆ (ਬਰੀਕ ਕੱਟਿਆ)ਸਵਾਦ ਅਨੁਸਾਰ
ਹਰੀਆਂ ਮਿਰਚਾਂ (ਬਰੀਕ ਕੱਟੀਆਂ)2
ਨਮਕ ਸਵਾਦ ਅਨੁਸਾਰਸਵਾਦ ਅਨੁਸਾਰ
ਜੀਰਾ ਪਾਊਡਰ1/4 ਚਮਚ
ਚਾਟ ਮਸਾਲਾ1/2 ਚਮਚ
ਲਾਲ ਮਿਰਚ ਪਾਊਡਰ1/4 ਚਮਚ
ਨਿੰਬੂ ਦਾ ਰਸ2 ਵੱਡੇ ਚਮਚ
ਮਿੱਠੀ ਚਟਨੀ2 ਚਮਚ
Tasty Chole Kulche Ingredients

Tasty Chole Kulche Home Recipe

Chole Kulche Home Recipe ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਇਨ੍ਹਾਂ steps ਨੂੰ ਫੋਲੋ ਕਰਨਾ ਹੋਵੇਗਾ । ਛੋਲੇ ਕੁਲਚੇ ਖਾਣ ਵਿੱਚ ਸਭ ਨੂੰ ਬਹੁਤ ਸਵਾਦ ਲੱਗਦੇ ਹਨ । ਨਿੱਕਾ ਹੋਵੇ ਭਾਂਵੇ ਵੱਡਾ ਇਹ ਸਭ ਦੀ ਪਹਿਲੀ ਪਸੰਦ ਹੈ । ਆਓ ਕੁਲਚੇ ਛੋਲੇ ਬਣਾਉਣ ਦੀ ਰੈਸਪੀ ਸ਼ੁਰੂ ਕਰਦੇ ਹਾਂ । ਸਭ ਤੋਂ ਪਹਿਲਾਂ ਆਪਾਂ ਕੁਲਚਾ ਵਿੱਚ ਭਰਨ ਵਾਸਤੇ ਸਟਫਿੰਗ ਤਿਆਰ ਕਰਾਂਗੇ

Step 1: Chole Kulche ਸਟਫਿੰਗ ਤਿਆਰ ਕਰੋ

Chole Kulche Home Recipe
Chole Kulche Home Recipe

ਦੋ ਕੱਪ ਉਬਲੇ ਹੋਏ ਚਿੱਟੇ ਛੋਲੇ ਲੈਣੇ ਹਨ । ਚੰਗੀ ਤਰਾਂ ਆਪਾਂ ਇਹਨਾਂ ਨੂੰ ਉਬਾਲਣਾ ਹੈ । ਉਬਾਲਣ ਤੋਂ ਬਾਅਦ ਇਨ੍ਹਾਂ ਨੂੰ ਚੰਗੀ ਤਰਾਂ ਠੰਡਾ ਕਰ ਲਵੋ l ਇੱਕ ਵੱਡਾ ਆਲੂ ਉਬਾਲ ਕੇ ਉਸਨੂੰ ਠੰਡਾ ਕਰ ਲਵੋ । ਇਸ ਨੂੰ ਛੋਟੇ ਛੋਟੇ ਪੀਸਾਂ ਵਿੱਚ ਕੱਟ ਲਵੋ । ਇੱਕ ਪਿਆਜ਼ ਨੂੰ ਬਿਲਕੁਲ ਬਰੀਕ ਕੱਟ ਕੇ ਲਿਆ ਹੈ ਤੇ ਚੰਗੀ ਤਰ੍ਹਾਂ ਆਪਾਂ ਠੰਡੇ ਪਾਣੀ ਨਾਲ ਵਾਸ਼ ਕਰ ਲਿਆ ਹੈ ਖੀਰਾ ਅੱਧਾ ਕੱਪ ਬਿਲਕੁਲ ਬਰੀਕ ਕੱਟ ਕੇ ਲਵੋ ।

ਇੱਕ ਟਮਾਟਰ ਇਹ ਵੀ ਬਿਲਕੁਲ ਬਰੀਕ ਕੱਟ ਲਵੋ । ਇਹਦੇ ਵਿੱਚੋਂ ਜਿਹੜਾ ਸਾਈਡ ਵਾਲਾ ਹਿੱਸਾ ਹੀ ਲਵੋ । ਥੋੜਾ ਜਿਹਾ ਬਰੀਕ ਕੱਟ ਕੇ ਹਰਾ ਧਨੀਆ, ਦੋ ਹਰੀਆਂ ਮਿਰਚਾਂ ਬਿਲਕੁਲ ਬਰੀਕ ਕੱਟ ਲਵੋ । ਹਰੀ ਮਿਰਚ ਦਾ ਟੇਸਟ ਇਹਦੇ ਵਿੱਚ ਬਹੁਤ ਜਿਆਦਾ ਵਧੀਆ ਆਉਂਦਾ ਹੈ । ਸਵਾਦ ਅਨੁਸਾਰ ਤੁਸੀਂ ਨਮਕ ਪਾਵੋ, ਚਮਚ ਦਾ ਚੌਥਾ ਹਿੱਸਾ ਜੀਰਾ ਪਾਊਡਰ, ਅੱਧਾ ਚਮਚ ਇਸ ਵਿੱਚ ਚਾਟ ਮਸਾਲਾ ਪਾਵੋ, ਤੁਹਾਨੂੰ ਬਹੁਤ ਵਧੀਆ ਚਟਪਟਾ ਟੇਸਟ ਆਵੇਗਾ ।

Chole Kulche Home Recipe
Chole Kulche Home Recipe

ਚਮਚ ਦਾ ਚੌਥਾ ਹਿੱਸਾ ਪਾਵੋ ਲਾਲ ਮਿਰਚ ਦਾ ਪਾਊਡਰ । ਤੁਸੀਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ । ਦੋ ਵੱਡੇ ਚਮਚ ਨਿੰਬੂ ਦਾ ਰਸ ਪਾਵੋ । ਇਹ ਇਸ ਵਿੱਚ ਮੇਨ ਇੰਗਰੇਡੀਨਟ ਹੈ । ਦੋ ਚਮਚ ਭਰ ਕੇ ਇਸ ‘ਚ ਮਿੱਠੀ ਚਟਨੀ ਪਾ ਦਵੋ । ਚਟਨੀ ਪਾਉਣ ਨਾਲ ਛੋਲੇ ਬਹੁਤ ਜਿਆਦਾ ਚਟਪਟੇ ਬਣ ਕੇ ਤਿਆਰ ਹੁੰਦੇ ਹਨ । ਇਹਨਾਂ ਸਾਰੀਆਂ ਚੀਜ਼ਾਂ ਇਸ ਵਿੱਚ ਜਰੂਰ ਪਾਓ । ਜਿਸ ਨਾਲ ਇਹ ਛੋਲੇ ਮਜੇਦਾਰ ਬਣ ਕੇ ਤਿਆਰ ਹੋਣਗੇ ।

Chole Kulche Home Recipe
Chole Kulche Home Recipe

ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰ ਲਵੋ । ਜਦ ਇਹ ਸਾਰੀਆਂ ਚੀਜ਼ਾਂ ਇੱਕ ਸਾਰ ਹੋ ਜਾਣ । ਚਣਾ ਚਾਟ ਬਣ ਕੇ ਤਿਆਰ ਹੋ ਜਾਵੇਗੀ । ਤੁਸੀਂ ਇਹਨਾਂ ਨੂੰ ਇਸ ਤਰੀਕੇ ਨਾਲ ਵੀ ਖਾ ਸਕਦੇ ਹੋ । ਇਸ ਤਰੀਕੇ ਨਾਲ ਵੀ ਇਹ ਬਹੁਤ ਜਿਆਦਾ ਵਧੀਆ ਲੱਗਦੀ ਹੈ ।

Step 2: ਕੁਲਚੇ ਤਿਆਰ ਕਰੋ

Chole Kulche Home Recipe
Chole Kulche Home Recipe

ਤੁਸੀਂ ਰੈਡੀਮੇਡ ਕੁਲਚੇ ਲਈ ਸਕਦੇ ਹੋ। ਇਹ ਕੁਲਚੇ ਥੋੜੇ ਜਿਹੇ ਮੋਟੇ ਹੁੰਦੇ ਹਨ ਕਿਉਂਕਿ ਇਸ ਵਿੱਚ ਸਟਫਿੰਗ ਕਰਨੀ ਹੁੰਦੀ ਹੈ। ਹੁਣ ਕੁਲਚਿਆਂ ਨੂੰ ਕੱਟ ਲਵਾਂਗੇ l ਸਭ ਤੋਂ ਪਹਿਲਾਂ ਇੱਕ ਸਾਈਡ ਤੋਂ ਇਹਨੂੰ ਕੱਟ ਕੇ ਅੰਦਰ ਤੱਕ ਕੱਟਣਾ ਹੈ । ਇਸਦੀ ਪੋਕਿਟ ਬਣਾਉਣੀ ਹੈ ।ਕੁਲਚੇ ਨੂੰ ਬਿਲਕੁਲ ਨੀਚੇ ਤੱਕ ਨਹੀਂ ਕੱਟਣਾ ਬਸ ਇਸ ਤਰਾਂ ਕੱਟਣਾ ਹੈ ਕਿ ਇਹਦੀ ਅੰਦਰੋਂ ਪੋਕਿਟ ਬਣ ਜਾਵੇ ।

ਹੁਣ ਕੁਲਚੇ ਨੂੰ ਹਲਕਾ ਜਿਹਾ ਸੇਕ ਲਵਾਂਗੇ। ਤੁਸੀਂ ਇਸੇ ਤਰੀਕੇ ਨਾਲ ਵੀ ਸਟਫਿੰਗ ਕਰ ਸਕਦੇ ਹੋ । ਗੈਸ ਦੇ ਉੱਪਰ ਤਵਾ ਰੱਖਾਂਗੇ । ਇਹਦੇ ਉੱਪਰ ਹਲਕਾ ਜਿਹਾ ਬਟਰ ਜਾਂ ਘਿਓ ਲਗਾ ਸਕਦੇ ਹਾਂ l ਤੁਸੀਂ ਜਿੰਨੇ ਕੁਲਚੇ ਸਟਫਿੰਗ ਕਰਨੇ ਹੋਣ ਓਹ ਕੁਲਚੇ ਤੁਸੀਂ ਤਵੇ ਦੇ ਉੱਪਰ ਰੱਖ ਕੇ ਗਰਮ ਕਰ ਲਓ l ਮੀਡੀਅਮ ਫਲੇਮ ਤੇ ਹਲਕੇ ਜਿਹੇ ਸੇਕ ਲਵਾਂਗੇ ਤੁਸੀਂ ਬਹੁਤ ਜਿਆਦਾ ਇਹਨਾਂ ਨੂੰ ਗਰਮ ਨਹੀਂ ਕਰਨਾ ਹੈ ।

Step 3: ਕੁਲਚਿਆਂ ਨੂੰ ਭਰੋ

Chole Kulche Home Recipe
Tasty Chole Kulche Home Recipe

ਹੁਣ ਇਹਨਾਂ ਕੁਲਚਿਆਂ ਨੂੰ ਛੋਲਿਆਂ ਦੇ ਨਾਲ ਭਰ ਲਵਾਂਗੇ l ਤੁਸੀਂ ਚੰਗੀ ਤਰ੍ਹਾਂ ਇਨ੍ਹਾਂ ਨੂੰ ਨੀਚੇ ਤੱਕ ਦਬਾ ਦਬਾ ਕੇ ਭਰਨਾ l ਇਸ ਤਰੀਕੇ ਨਾਲ ਨੱਪ ਨੱਪ ਕੇ ਇਹਨਾਂ ਨੂੰ ਭਰ ਲਵੋਗੇ l ਤੁਸੀਂ ਚਮਚ ਨਾਲ ਇਸ ਤਰਾਂ ਭਰ ਸਕਦੇ ਹੋ l ਬਹੁਤ ਹੀ ਟੇਸਟੀ ਤੇ ਮਜੇਦਾਰ ਇਹ ਲੱਗਦੇ ਹਨ l ਤੁਸੀਂ ਹਲਕਾ ਜਿਹਾ ਉੱਪਰ ਨੂੰ ਧਨੀਏ ਨਾਲ ਸਜਾ ਸਕਦੇ ਹੋ l

ਛੋਲਿਆਂ ਨੂੰ ਕੁਲਚੇ ਵਿਚ ਚੰਗੀ ਤਰਾਂ ਭਰ ਲਿਆ ਹੈ l ਸਾਡੇ ਭਰਵਾਂ Chole Kulche ਬਣ ਕੇ ਬਿਲਕੁਲ ਤਿਆਰ ਹਨ l ਬਹੁਤ ਹੀ ਮਜੇਦਾਰ ਕੁਲਚੇ ਛੋਲੇ ਬਣੇ ਹਨ। ਤੁਸੀਂ ਇਹਨਾਂ ਨੂੰ ਘਰ ਵਿੱਚ ਬਣਾ ਕੇ ਖਾਓ, ਤੁਹਾਨੂੰ ਖਾਣ ਦਾ ਬਹੁਤ ਜਿਆਦਾ ਮਜ਼ਾ ਆਏਗਾ l

Tasty Chole Kulche Home Recipe Tips and Tricks

  • ਤੁਸੀਂ ਇਸ ਵਿੱਚ ਮਿਠੀ ਚਟਨੀ ਪਾ ਸਕਦੇ ਹੋ , ਇਸ ਨਾਲ ਇਹ ਹੋਰ ਚਟਪਟੇ ਤਿਆਰ ਹੋਣਗੇ ।
  • ਛੋਲੇ ਕੁਲਚੇ ਮਿਰਚ ਤੋਂ ਬਿਨਾਂ ਅਧੂਰੇ ਹਨ, ਪਰ ਤੁਸੀਂ ਇਸਨੂੰ ਸਕਿਪ ਵੀ ਕਰ ਸਕਦੇ ਹੋ ।
  • ਛੋਲਿਆਂ ਨੂੰ ਚੰਗੀ ਤਰ੍ਹਾਂ ਉਬਾਲੋ, ਤਾਂ ਜੋ ਇਹ ਕੱਚੇ ਨਾ ਰਹ ਜਾਣ ।

Leave a Comment