Realme 12 Pro 5G: ਇਨ੍ਹਾਂ ਸਪੈਸ਼ਲ ਫੀਚਰਸ ਨਾਲ ਹੋਣ ਜਾਂ ਰਿਹਾ ਲਾਂਚ ਇਹ ਫ਼ੋਨ, ਜਾਣੋ Price

Realme ਦੇ ਵੱਲੋਂ Realme 12 Pro ਸੀਰੀਜ ਨੂੰ ਭਾਰਤ ਦੇ ਵਿੱਚ 29 ਜਨਵਰੀ 2024 ਨੂੰ ਲਾਂਚ ਕੀਤਾ ਜਾਣਾ ਸੀ ਪਰ ਦੇਖਣ ਨੂੰ ਆ ਰਿਹਾ ਹੈ ਕਿ ਰੀਅਲ ਮੀ Realme 12 Pro 5G ਅਤੇ Realme 12 Pro Plus 5G ਨੂੰ ਉਸਦੀ ਮਿੱਥੀ ਤਰੀਕ ਤੋਂ ਪਹਿਲਾਂ ਹੀ ਲਾਂਚ ਕੀਤਾ ਜਾ ਰਿਹਾ ਹੈ।

ਜੋ ਕਿ Flipkart ਤੇ ਉਸਦੀਆਂ ਸਪੈਸਿਫਕੇਸ਼ਨ ਅਤੇ ਆਉਣ ਵਾਲੇ ਨਵੇਂ ਡਿਵਾਈਸ ਦੇ ਪ੍ਰਾਈਜ ਨੂੰ ਲੈ ਕੇ ਉਸਦੀ ਲਿਸਟਿੰਗ ਹੈ, ਉਹ ਦਿੱਤੀ ਗਈ ਹੈ ।

ਦੱਸਿਆ ਜਾ ਰਿਹਾ ਹੈ ਕਿ Realme 12 Pro 5G ਦੇ ਵਿੱਚ Qualcomm Snapdragon 6 Gen1 ਦਾ ਪ੍ਰੋਸੈਸਰ ਅਤੇ 5000 mAh ਦੀ ਬੈਟਰੀ ਨਾਲ ਲਾਂਚ ਹੋਵੇਗਾ ।

Realme 12 Pro 5G Display

Realme 12 Pro 5G
Realme 12 Pro 5G

ਅਗਰ ਗੱਲ ਕੀਤੀ ਜਾਵੇ ਇਸ ਦੇ ਡਿਸਪਲੇ ਦੀ ਤਾਂ ਇਸਦੇ ਵਿੱਚ ਤੁਹਾਨੂੰ 6.7 inch ਦੀ IPS Screen ਮਿਲੇਗੀ । ਇਸਦਾ ਰੇਸੋਲਯੂਸ਼ਨ 1080 x 2400 pixels ਹੋਵੇਗਾ । ਇਸਦੇ ਵਿੱਚ ਜੋ ਰਿਫਰੈਸ਼ ਰੇਟ ਮਿਲੇਗਾ ਉਹ 144 Hz ਮਿਲੇਗਾ । ਇਸ ਦੇ ਨਾਲ ਹੀ ਇਸ ਦੇ ਵਿੱਚ ਟਚ ਸੈਂਪਲਿੰਗ ਰੇਟ ਤੁਹਾਨੂੰ 480 Hz ਮਿਲੇਗਾ ।

ਇਸ ਦੇ ਵਿੱਚ ਜੋ ਪਿਕਸਲ ਡੈਨਸਿਟੀ 393 ppi ਹੋਵੇਗੀ । ਇਸ ਦੇ ਵਿੱਚ ਤੁਹਾਨੂੰ 900nits brightness ਦੇਖਣ ਨੂੰ ਮਿਲੇਗੀ, ਜੋ ਵੱਧ ਤੋਂ ਵੱਧ 1800 nits ਤੱਕ ਚਲੀ ਜਾ ਸਕਦੀ ।

Realme 12 Pro 5G Camera

Realme 12 Pro 5G
Realme 12 Pro 5G

Realme 12 Pro 5G ਦੇ ਵਿੱਚ ਤੁਹਾਨੂੰ ਤਿੰਨ ਰੇਅਰ ਕੈਮਰੇ ਦੇਖਣ ਨੂੰ ਮਿਲਣਗੇ ਜੋ ਕਿ 108 MP + 13 MP + 2 MP ਦੇ ਹੋਣਗੇ । ਇਸਦੇ ਵਿੱਚ ਜੋ ਤੁਸੀਂ ਵੀਡੀਓ ਰਿਕਾਰਡਿੰਗ ਕਰ ਸਕੋਗੇ ਉਹ ਤੁਸੀਂ 1080p @ 30 fps FHD ਤੇ ਕਰ ਸਕੋਗੇ ।

Realme 12 Pro 5G ਦੇ ਵਿੱਚ ਜੋ ਫਰੰਟ ਕੈਮਰਾ ਹੋਵੇਗਾ ਉਹ ਤੁਹਾਨੂੰ 32 MP ਦਾ ਮਿਲੇਗਾ । ਇਸਦੇ ਵਿੱਚ ਤੁਹਾਨੂੰ ਫਲੈਸ਼ ਲਾਇਟ ਦੀ ਵੀ ਆਪਸ਼ਨ ਦੇਖਣ ਨੂੰ ਮਿਲੇਗੀ । ਇਸਦੇ ਵਿੱਚ ਤੁਸੀਂ ਜੋ ਫਰੰਟ ਵੀਡੀਓ ਰਿਕਾਰਡਿੰਗ ਕਰ ਸਕੋਗੇ ਉਹ 1080p @ 30 fps FHD ਉੱਤੇ ਕਰ ਸਕੋਗੇ ।

Realme 12 Pro 5G Specifications

CategoryDescription
GeneralAndroid v14
Fingerprint SensorIn-display
Display6.7 inch, IPS Screen
Resolution1080 x 2400 pixels
Pixel Density393 ppi
Brightness900nits (typ.), 1800nits (HBM) Maximum brightness
Refresh Rate144 Hz
Touch Sampling Rate480 Hz
Camera108 MP + 13 MP + 2 MP Triple Rear Camera
Video Recording (Rear)1080p @ 30 fps FHD
Front Camera32 MP
ProcessorQualcomm Snapdragon 6 Gen1 Chipset
CPU2.2 GHz, Octa Core
RAM8 GB RAM + 8 GB Virtual RAM
Internal Memory128 GB
Memory Card SlotDedicated, up to 1 TB
Connectivity4G, 5G, VoLTE
Bluetoothv5.3
Wi-FiYes
USBUSB-C v2.0
Battery5000 mAh
Charging80W SUPERVOOC Charge
Reverse ChargingYes
ExtraNo FM Radio, Not Water Proof
Realme 12 Pro 5G

Realme 12 Pro 5G RAM & Internal Storage

Realme 12 Pro 5G ਦੇ ਵਿੱਚ ਤੁਹਾਨੂੰ 8 GB RAM + 8 GB Virtual RAM ਮਿਲੇਗੀ । ਇਸ ਦੇ ਨਾਲ ਹੀ ਇਸਦੇ ਵਿੱਚ ਤੁਹਾਨੂੰ ਇੰਟਰਨਲ ਮੈਮਰੀ 128 GB ਮਿਲੇਗੀ । Realme 12 Pro ਦੇ ਵਿੱਚ ਤੁਹਾਨੂੰ ਮੈਮਰੀ ਕਾਰਡ ਦੀ ਸਹੂਲਤ ਮਿਲੇਗੀ । ਜਿਸ ਨੂੰ ਤੁਸੀਂ 1 TB ਤੱਕ ਲੈ ਕੇ ਜਾ ਸਕਦੇ ਹੋ ।

Realme 12 Pro 5G Processor

Realme 12 Pro 5G

Realme 12 Pro ਦੇ ਵਿੱਚ ਤੁਹਾਨੂੰ ਐਂਡਰਾਇਡ v14 ਦੇਖਣ ਨੂੰ ਮਿਲੇਗਾ । ਇਸਦਾ ਕਸਟਮ UI realme UI 5.0 ਹੋਵੇਗਾ । ਇਸ ਦੇ ਵਿੱਚ ਜੋ ਪ੍ਰੋਸੈਸਰ ਮਿਲੇਗਾ ਉਹ Qualcomm Snapdragon 6 Gen1 ਦਾ ਮਿਲੇਗਾ । ਇਸ ਦੇ ਵਿੱਚ ਜੋ CPU ਵੇਖਣ ਨੂੰ ਮਿਲੇਗਾ ਉਹ 2.2 GHz, Octa Core ਦਾ ਹੋਵੇਗਾ ।

ਇਸ ਦੇ ਨਾਲ ਹੀ ਇਸਦੇ ਵਿੱਚ ਤੁਹਾਨੂੰ 4G, 5G, VoLTE ਦੀ ਆਪਸ਼ਨ ਦੇਖਣ ਨੂੰ ਮਿਲੇਗੀ । ਇਸ ਦੇ ਵਿੱਚ ਬਲੂਟੂਥ v5.3 ਮਿਲੇਗਾ । ਇਸ ਦੇ ਵਿੱਚ Wi-Fi ਦੀ ਵੀ ਆਪਸ਼ਨ ਮਿਲੇਗੀ, ਇਸ ਦੇ ਨਾਲ ਹੀ ਇਸਦੇ ਵਿੱਚ USB-C v2.0 ਹੋਵੇਗਾ।

Realme 12 Pro 5G Battery

Realme 12 Pro 5G
Realme 12 Pro 5G

ਅਗਰ ਗੱਲ ਕੀਤੀ ਜਾਵੇ Realme 12 Pro ਦੀ ਬੈਟਰੀ ਦੀ ਤਾਂ ਇਸਦੇ ਵਿੱਚ ਤੁਹਾਨੂੰ 5000 mAh ਦੀ ਬੈਟਰੀ ਮਿਲੇਗੀ ਅਤੇ ਜੋ ਇਸਦੀ ਚਾਰਜਿੰਗ ਕਪੈਸਿਟੀ ਹੋਵੇਗੀ ਉਹ ਤੁਹਾਨੂੰ 80W ਉੱਤੇ ਸੁਪਰ ਚਾਰਜ ਕਰਕੇ ਦੇਵੇਗਾ । ਇਸ ਦੇ ਵਿੱਚ ਰਿਵਰਸ ਚਾਰਜਿੰਗ ਦੀ ਵੀ ਆਪਸ਼ਨ ਤੁਹਾਨੂੰ ਦੇਖਣ ਨੂੰ ਮਿਲੇਗੀ ।

Realme 12 Pro 5G Price and Release Date

Realme 12 Pro 5G
price

Realme 12 Pro ਨੂੰ 29 ਜਨਵਰੀ 2024 ਨੂੰ official ਲਾਂਚ ਕੀਤਾ ਜਾਵੇਗਾ। ਜਿਸਦੀ ਜਾਣਕਾਰੀ realme ਦੇ ਵੱਲੋਂ ਉਹਨਾਂ ਦੀ official ਸਾਈਟ ਤੇ ਦਿੱਤੀ ਗਈ ਹੈ । ਹਾਲਾਂਕਿ, Realme12 Pro ਦੇ price ਬਾਰੇ ਕੁਝ ਨਹੀਂ ਕਿਹਾ ਜਾਂ ਸਕਦਾ ਪਰ ਫਿਰ ਵੀ ਇਸਦਾ ਜੋ expected price ਉਹ 24,990 ਰੁਪਏ ਦੱਸਿਆ ਜਾਂ ਰਿਹਾ ਹੈ ।

Leave a Comment