Moto G34 5G Price & Features ਸੁਣ ਸਮਾਰਟ ਫੋਨ ਯੂਜਰਸ ਹੋ ਜਾਣਗੇ ਬਾਗੋ ਬਾਗ

ਸਾਲ 2024 ਦੀ ਸ਼ੁਰੂਆਤ ਦੇ ਵਿੱਚ ਮੋਟੋਰੋਲਾ ਦੇ ਵੱਲੋਂ ਆਪਣਾ ਪਹਿਲਾਂ ਸਮਾਰਟਫੋਨ ਲਾਂਚ ਕਰ ਦਿੱਤਾ ਗਿਆ l ਮੋਟੋਰੋਲਾ ਦੇ ਵੱਲੋਂ Moto G34 5G ਨੂੰ 9 ਜਨਵਰੀ ਯਾਨੀ ਕਿ ਮੰਗਲਵਾਰ ਦੇ ਦਿਨ ਲਾਂਚ ਕੀਤਾ ਗਿਆ ਹੈ l ਇਹ 5G ਸਮਾਰਟਫੋਨ ਤੁਹਾਡੇ ਬਜਟ ਦੇ ਵਿੱਚ ਜ਼ਬਰਦਸਤ ਫੀਚਰਾਂ ਦੇ ਨਾਲ ਲਾਂਚ ਕੀਤਾ ਗਿਆ ਹੈ l ਜਿਸ ਦੇ ਵਿੱਚ ਤੁਹਾਨੂੰ 5000 mAh Battery ਅਤੇ 128 GB ਇੰਟਰਨਲ ਮੈਮਰੀ ਦੇਖਣ ਨੂੰ ਮਿਲੇਗੀ l

Moto G34 5G Display

Moto G34 5G Display
Moto G34 5G Display

ਮੋਟੋ G34 5G ਦੇ ਵਿੱਚ ਤੁਹਾਨੂੰ ਬੇਹਦ ਜਬਰਦਸਤ ਫੀਚਰਾਂ ਦੇਖਣ ਨੂੰ ਮਿਲਣਗੀਆਂ l ਅਗਰ ਗੱਲ ਕਰੀਏ ਮੋਟੋ g34 5G ਦੇ ਡਿਸਪਲੇ ਦੀ ਤਾਂ ਇਸਦੇ ਵਿੱਚ ਤੁਹਾਨੂੰ 6.5 inch ਦੀ ਡਿਸਪਲੇ ਜੋ ਕਿ IPS LCD Screen ਦੇ ਨਾਲ ਦੇਖਣ ਨੂੰ ਮਿਲੇਗੀ l ਇਸਦੇ ਵਿੱਚ ਤੁਹਾਨੂੰ Resolution 1080 x 2400 pixels ਮਿਲੇਗੀ l

ਇਸ ਦੇ ਨਾਲ ਇਸ ਵਿੱਚ ਜਿਹੜੀ Pixel Density ਹੋਵੇਗੀ ਉਹ 405 ppi ਹੋਵੇਗੀ ਅਤੇ ਇਸ ਦੇ ਵਿੱਚ ਬ੍ਰਾਈਟਨੈਸ 500 nits ਮਿਲੇਗੀ l ਇਸਦਾ Refresh Rate ਜੋ ਹੋਵੇਗਾ ਉਹ 120 Hz ਦਾ ਹੋਵੇਗਾ ਅਤੇ ਇਸ ਦੇ ਵਿੱਚ ਇੱਕ ਪੰਚ ਹੋਲ ਡਿਸਪਲੇ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ।

Moto G34 5G Camera

Moto G34 5G Camera
Moto G34 5G Camera

Motorola ਕੰਪਨੀ ਦੇ ਵੱਲੋਂ ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਆਪਣਾ ਨਵਾਂ ਹੈਂਡ ਸੈਟ ਲਾਂਚ ਕੀਤਾ ਹੈ l ਜਿਸ ਨੂੰ Moto G34 5G ਦੇ ਨਾਮ ਨਾਲ ਲਾਂਚ ਕੀਤਾ ਗਿਆ ਹੈ l ਅਗਰ ਗੱਲ ਕਰੀਏ ਇਸਦੇ ਕੈਮਰੇ ਦੀ ਤਾਂ, ਇਸ ਦੇ ਵਿੱਚ ਤੁਹਾਨੂੰ 50 MP + 2 MP Dual Rear Camera ਦੇਖਣ ਨੂੰ ਮਿਲੇਗਾ ਅਤੇ ਇਸ ਦਾ ਫਰੰਟ ਕੈਮਰਾ 16 MP ਦਾ ਮਿਲੇਗਾ l

Moto G34 5G Specifications

CategoryDetails
GeneralAndroid v14
Thickness: 8 mm
Weight: 180 g
Slim
Side Fingerprint Sensor
Display6.5 inch, IPS LCD Screen
Resolution: 1080 x 2400 pixels
Pixel Density: 405 ppi
Brightness: 500 nits
Refresh Rate: 120 Hz
Punch Hole Display
Camera50 MP + 2 MP Dual Rear Camera
16 MP Front Camera
TechnicalQualcomm Snapdragon 695 Chipset
2.2 GHz, Octa Core Processor
4 GB RAM + 4 GB Virtual RAM
128 GB Inbuilt Memory
Memory Card (Hybrid), up to 1 TB
Connectivity4G, 5G, VoLTE, Vo5G
Bluetooth v5.3, WiFi
USB-C
Battery5000 mAh Battery
18W Fast Charger
ExtraFM Radio with Recording

Moto G34 5g Processor

Moto G34 5g

ਮੋਟੋ G34 5G ਬਜਟ ਦੇ ਵਿੱਚ ਬਹੁਤ ਹੀ ਘੈਂਟ ਫੀਚਰਾਂ ਦੇ ਨਾਲ ਲਾਂਚ ਕੀਤਾ ਗਿਆ ਹੈ l ਇਸ ਦੇ ਵਿੱਚ ਪ੍ਰੋਸੈਸਰ Qualcomm Snapdragon 695 Chipset ਦਾ ਲਾਇਆ ਗਿਆ ਹੈ ਅਤੇ ਜਿਸਦਾ Octa Core Processor 2.2 GHz ਦਾ ਹੋਵੇਗਾ l

ਮੋਟੋ ਦਾ ਇਹ ਸਮਾਰਟਫੋਨ 4G, 5G, VoLTE, Vo5G ਨੂੰ ਸਪੋਰਟ ਕਰੇਗਾ l ਇਸਦੇ ਵਿੱਚ ਜੋ ਬਲੂ ਟੁਥ ਦੀ ਫੀਚਰ v5.3 ਦਿੱਤੀ ਗਈ ਹੈ l ਇਹ WiFi ਨੂੰ ਵੀ ਸਪੋਰਟ ਕਰੇਗਾ ਅਤੇ ਇਸਦੇ ਵਿੱਚ USB-C ਦੀ ਫੀਚਰ ਵੀ ਦਿੱਤੀ ਗਈ ਹੈ l

Moto G34 5g Battery

moto G34 5g Battery
Moto G34 5g Battery

ਮੋਟੋ G34 5g ਦੇ ਵਿੱਚ ਬਾਕਮਾਲ ਫੀਚਰਾਂ ਮੋਟੋਰੋਲਾ ਵੱਲੋਂ ਲਾਂਚ ਕੀਤੀਆਂ ਗਈਆਂ ਹਨ l ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਮੋਟੋਰੋਲਾ ਦੇ ਵੱਲੋਂ ਆਪਣਾ ਨਵਾਂ ਹੈਂਡ ਸੈਟ ਲਾਂਚ ਕੀਤਾ ਗਿਆ ਹੈ । ਇਸ ਦੇ ਵਿੱਚ ਜੋ ਬੈਟਰੀ ਤੁਹਾਨੂੰ ਮਿਲੇਗੀ, ਉਹ 5000 mAh ਦੀ ਮਿਲੇਗੀ l

ਜੋ ਕਿ 18W ਤੇ ਫਾਸਟ ਚਾਰਜਿੰਗ ਤੁਹਾਨੂੰ ਕਰਕੇ ਦੇਵੇਗਾ l ਇਸ ਦੇ ਨਾਲ ਹੀ ਇਸ ਦੇ ਵਿੱਚ FM ਰੇਡੀਓ with recording ਦੀ ਆਪਸ਼ਨ ਵੀ ਤੁਹਾਨੂੰ ਮਿਲੇਗੀ l

Moto G34 5g RAM & Internal Storage

moto g34 5g RAM & Internal Storage
Moto G34 5g RAM & Internal Storage

ਮੋਟੋਰੋਲਾ ਦੇ ਵੱਲੋਂ ਮੋਟੋ g34 5g ਨੂੰ 9 ਜਨਵਰੀ ਯਾਨੀ ਕਿ ਮੰਗਲਵਾਰ ਦੇ ਦਿਨ ਲਾਂਚ ਕੀਤਾ ਗਿਆ ਹੈ l ਇਸ ਦੇ ਨਾਲ ਇਸ ਦੇ ਵਿੱਚ 4 GB RAM ਦਿੱਤੀ ਗਈ ਹੈ l ਇਸ ਦੇ ਵਿੱਚ ਜੋ Inbuilt Memory, ਜਿਸ ਨੂੰ ਇੰਟਰਨਲ ਮੈਮੋਰੀ ਵੀ ਕਿਹਾ ਜਾਂਦਾ ਹੈ ਉਹ 128 GB ਦੀ ਹੋਵੇਗੀ l

ਇਸ ਦੇ ਵਿੱਚ ਮੈਮਰੀ ਕਾਰਡ ਦੀ ਵੀ ਸੁਵਿਧਾ ਦਿੱਤੀ ਗਈ ਹੈ, ਜਿਸ ਵਿੱਚ 1 TB ਤੱਕ ਦੀ ਸਪੇਸ ਤੁਹਾਨੂੰ ਮਿਲੇਗੀ।

Moto G34 5g Price

Moto G34 5g Price
Moto G34 5g Price

ਮੋਟੋਰੋਲਾ ਦੇ ਵੱਲੋਂ ਜੋ ਨਵਾਂ ਸਮਾਰਟ ਫੋਨ 2024 ਦੇ ਵਿੱਚ ਲਾਂਚ ਕੀਤਾ ਗਿਆ ਹੈ l ਉਸਦਾ ਪ੍ਰਾਈਜ ਦੋ variants ਦੇ ਹਿਸਾਬ ਦੇ ਨਾਲ ਹੋਵੇਗਾ l Moto G34 5g ਜੋ ਕਿ 4 GB RAM/128 GB ਇੰਟਰਨਲ ਮੈਮੋਰੀ ਦੇ ਨਾਲ ਹੋਵੇਗਾ, ਉਸਦਾ ਰੇਟ 10,999 ਰੁਪਏ ਹੋਵੇਗਾ ਅਤੇ Moto G34 5g ਜੋ ਕਿ 8 GB RAM/128 GB ਸਟੋਰੇਜ ਦੇ ਨਾਲ ਹੋਵੇਗਾ, ਉਸਦਾ ਰੇਟ 11,999 ਰੁਪਏ ਹੋਵੇਗਾ।

ਮੋਟੋ ਕਸਟਮਰਸ ਜਾਂ ਆਮ ਯੂਜਰਸ ਦੇ ਲਈ ਇਹ ਸਮਾਰਟ ਫੋਨ ਉਹਨਾਂ ਦੇ ਬਜਟ ਦੇ ਵਿੱਚ ਖਾਸ ਫੀਚਰਾਂ ਦੇ ਨਾਲ ਲਾਂਚ ਹੋਇਆ ਹੈ l ਉਮੀਦ ਕਰਦੇ ਹਾਂ ਸਮਾਰਟ ਫੋਨ ਯੂਜਰਸ ਨੂੰ ਇਹ ਫੋਨ ਬੇਹਦ ਪਸੰਦ ਆਵੇਗਾ।

ਇਹ ਆਰਟੀਕਲ ਤੁਹਾਨੂੰ ਪਸੰਦ ਆਵੇ ਤਾਂ ਤੁਸੀਂ ਇਸਨੂੰ ਸ਼ੇਅਰ ਜਰੂਰ ਕਰਨਾ l ਧੰਨਵਾਦ l

Leave a Comment