OnePlus ਦੇ ਵੱਲੋਂ OnePlus 12 5G ਸੀਰੀਜ ਨੂੰ ਮੰਗਲਵਾਰ ਦੇ ਦਿਨ ਲਾਂਚ ਕੀਤਾ ਹੈ । ਇਹ ਸੀਰੀਜ ਇਸ ਕਰਕੇ ਖਾਸ ਹੋਣ ਵਾਲੀ ਹੈ ਕਿਉਂਕਿ ਇਸ ਵਾਰ ਤੁਹਾਨੂੰ ਇਸਦੇ ਵਿੱਚ ਪ੍ਰੋਸੈਸਰ Qualcomm Snapdragon 8 Gen3 ਦੇਖਣ ਨੂੰ ਮਿਲੇਗਾ ਅਤੇ ਇਸਦਾ ਪ੍ਰਾਇਮਰੀ ਕੈਮਰਾ 50 MP ਦਾ ਹੋਵੇਗਾ ।
OnePlus 12 5G ਦੇ ਵਿੱਚ ਤੁਹਾਨੂੰ 12 GB RAM, ਇਸਦੇ ਵਿੱਚ ਜੋ ਪ੍ਰੋਸੈਸਰ ਹੋਵੇਗਾ ਉਹ Qualcomm Snapdragon 8 Gen3 ਦਾ ਹੋਵੇਗਾ । ਇਸਦੇ ਵਿੱਚ ਤੁਹਾਨੂੰ ਤਿੰਨ ਰੇਅਰ ਕੈਮਰੇ ਦੇਖਣ ਨੂੰ ਮਿਲਣਗੇ ਜੋ ਕਿ 64 MP + 50 MP + 48 MP ਦੇ ਹੋਣਗੇ । OnePlus 12 5G ਦੇ ਵਿੱਚ ਤੁਹਾਨੂੰ 5400 mAh ਦੀ ਬੈਟਰੀ ਮਿਲੇਗੀ ।
OnePlus 12 5G Display
OnePlus 12 5G ਦੇ ਵਿੱਚ ਤੁਹਾਨੂੰ 6.82 inch, LTPO AMOLED Screen ਦੇਖਣ ਨੂੰ ਮਿਲੇਗੀ । ਜੋ ਕਿ 17.32 cm ਦਾ ਡਿਸਪਲੇ ਮਿਲੇਗਾ । ਇਸਦੇ ਵਿੱਚ ਤੁਹਾਨੂੰ ਰੇਸੋਲਯੂਸ਼ਨ 1440 x 3168 pixels ਦੇਖਣ ਨੂੰ ਮਿਲੇਗਾ ।
ਇਸਦੇ ਵਿੱਚ ਤੁਹਾਨੂੰ 120 Hz ਦਾ ਰਿਫਰੈਸ਼ ਰੇਟ ਦੇਖਣ ਨੂੰ ਮਿਲੇਗਾ । ਇਸਦੀ ਜੋ ਪਿਕਸਲ ਡੈਂਸਟੀ ਹੋਵੇਗੀ ਉਹ 510 ppi ਹੋਵੇਗੀ । ਇਸ ਦੇ ਨਾਲ ਹੀ ਇਸਦੇ ਵਿੱਚ ਤੁਹਾਨੂੰ Corning Gorilla Glass Victus 2 ਵੀ ਮਿਲੇਗਾ ।
OnePlus 12 5G Camera
OnePlus 12 ਦੇ ਵਿੱਚ ਤੁਹਾਨੂੰ ਤਿੰਨ ਰੇਅਰ ਕੈਮਰੇ ਦੇਖਣ ਨੂੰ ਮਿਲਣਗੇ ਜੋ ਕਿ 64 MP + 50 MP + 48 MP ਦੇ ਹੋਣਗੇ । ਇਸਦੇ ਨਾਲ ਹੀ ਤੁਸੀਂ ਜੋ ਵੀਡੀਓ ਰਿਕਾਰਡਿੰਗ ਕਰ ਸਕਦੇ ਹੋ ਉਹ 8K @ 24 fps UHD ਤੇ ਤੁਹਾਨੂੰ ਮਿਲੇਗੀ । ਇਸ ਦੇ ਨਾਲ ਜੋ ਇਸਦਾ ਫਰੰਟ ਕੈਮਰਾ ਹੋਵੇਗਾ ਉਹ 32 MP ਦਾ ਹੋਵੇਗਾ । ਇਸਦੇ ਵਿੱਚ ਕੈਮਰਾ ਸੈਂਸਰ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ ।
ਇਸ ਦੇ ਵਿੱਚ ਤੁਹਾਨੂੰ ਫਲੈਸ਼ ਲਾਈਟ ਦੀ ਆਪਸ਼ਨ ਮਿਲੇਗੀ । ਇਸ ਦੇ ਨਾਲ ਹੀ ਇਸਦਾ ਜੋ ਫਰੰਟ ਕੈਮਰਾ ਹੋਵੇਗਾ, ਉਸਦੇ ਵਿੱਚ ਜੋ ਫਰੰਟ ਵੀਡੀਓ ਰਿਕਾਰਡਿੰਗ ਹੋਵੇਗੀ ਉਹ ਤੁਹਾਨੂੰ 4K @ 30 fps UHD ਦੀ ਹੋਵੇਗੀ ਅਤੇ ਤੁਸੀਂ ਇਸਨੂੰ 1080p @ 30 fps FHD, 720p @ 30 fps HD ਉੱਤੇ ਵੀ ਰਿਕਾਰਡ ਕਰ ਸਕਦੇ ਹੋ।
OnePlus 12 5G Specifications
Category | Description |
---|---|
General | Android v14 |
Thickness | 9.2 mm |
Weight | 220 g |
Fingerprint Sensor | In-display |
Display | 6.82 inch, LTPO AMOLED Screen |
Resolution | 1440 x 3168 pixels |
Pixel Density | 510 ppi |
Display Features | Always-on display, 4500nit Brightness, 2160Hz PWM, Curved Display |
Screen Protection | Corning Gorilla Glass Victus 2 |
Refresh Rate | 120 Hz |
Camera | 64 MP + 50 MP + 48 MP Triple Rear Camera |
Video Recording (Rear) | 8K @ 24 fps UHD |
Front Camera | 32 MP |
Camera Sensors | Sony’s LYT-808 (50MP), OmniVision OV64B (64MP), Sony IMX581 (48MP) |
Processor | Qualcomm Snapdragon 8 Gen3 Chipset |
CPU | 3.3 GHz, Octa Core |
RAM | 16 GB |
Internal Memory | 512 GB |
Memory Card Slot | Not supported |
Connectivity | 4G, 5G, VoLTE, Vo5G |
Bluetooth | v5.4 |
Wi-Fi | Yes |
NFC | Yes |
USB | USB-C v3.2 |
IR Blaster | Yes |
Battery | 5400 mAh |
Charging | 100W SUPERVOOC Charging, 50W AIRVOOC Wireless Charging, 10W Reverse Charging |
Extra | No FM Radio, No 3.5mm Headphone Jack |
OnePlus 12 5G Processor
OnePlus 12 ਦੀ ਗੱਲ ਕਰੀਏ ਤਾਂ ਇਸਦੇ ਵਿੱਚ ਸਾਨੂੰ Qualcomm Snapdragon 8 Gen3 ਦਾ ਪ੍ਰੋਸੈਸਰ ਦੇਖਣ ਨੂੰ ਮਿਲੇਗਾ । ਇਸ ਦੇ ਵਿੱਚ ਤੁਹਾਨੂੰ 3.3 GHz, Octa Core ਦਾ CPU ਵੇਖਣ ਨੂੰ ਮਿਲੇਗਾ । ਅਗਰ ਕਨੈਕਟੀਵਿਟੀ ਦੀ ਗੱਲ ਕੀਤੀ ਜਾਵੇ ਤਾਂ ਇਹ 4G, 5G, VoLTE, Vo5G ਨੂੰ ਸਪੋਰਟ ਕਰੇਗਾ ।
ਇਸਦੇ ਵਿੱਚ ਬਲੂਟੁਥ v5.4 ਦਾ ਦਿੱਤਾ ਗਿਆ ਹੈ । ਇਸ ਦੇ ਨਾਲ ਹੀ ਇਸਦੇ ਵਿੱਚ WiFi, NFC ਜੋ ਆਪਸ਼ਨ ਹੈ ਉਹ ਵੀ ਤੁਹਾਨੂੰ ਮਿਲੇਗੀ । ਇਸ ਦੇ ਨਾਲ ਹੀ ਇਸ ਦੇ ਵਿੱਚ USB-C v3.2 ਮਿਲੇਗੀ । ਅਤੇ ਇਸ ਦੇ ਵਿੱਚ IR ਬਲਾਸਟਰ ਦੀ ਆਪਸ਼ਨ ਵੀ ਤੁਹਾਨੂੰ ਦੇਖਣ ਨੂੰ ਮਿਲੇਗੀ ।
OnePlus 12 5G Ram & Internal Memory
ਸਾਲ ਦੀ ਸ਼ੁਰੂਆਤ ਦੇ ਵਿੱਚ 1+ ਦੀਆਂ ਸੀਰੀਜ ਨੂੰ ਲਾਂਚ ਕੀਤਾ ਗਿਆ । ਅਗਰ ਗੱਲ ਕਰੀਏ OnePlus 12 5G ਦੀ ਤਾਂ ਇਸਦੇ ਵਿੱਚ ਜੋ ਤੁਹਾਨੂੰ RAM ਮਿਲੇਗੀ ਉਸ 16 GB ਅਤੇ 12 GB ਮਿਲੇਗੀ ਵੇਰੀਐਂਟਸ ਦੇ ਹਿਸਾਬ ਨਾਲ । ਇਸਦੀ ਜੋ ਇੰਟਰਨਲ ਮੈਮਰੀ ਤੁਹਾਨੂੰ ਮਿਲੇਗੀ ਉਹ 512 GB ਅਤੇ 256 GB ਮਿਲੇਗੀ । ਇਸ ਦੇ ਵਿੱਚ ਮੈਮਰੀ ਕਾਰਡ ਦੀ ਜੋ ਆਪਸ਼ਨ ਹੈ ਉਹ ਤੁਹਾਨੂੰ ਨਹੀਂ ਮਿਲੇਗੀ ।
OnePlus 12 5G Battery
1+ ਦੇ ਵਿੱਚ ਅਗਰ ਬੈਟਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਤੁਹਾਨੂੰ non-removable ਬੈਟਰੀ ਮਿਲੇਗੀ । ਜੋ ਕਿ 5400 mAh ਦੀ ਕਪੈਸਟੀ ਦੇ ਨਾਲ ਹੋਵੇਗੀ । ਇਸਦੇ ਵਿੱਚ ਤੁਹਾਨੂੰ ਫਾਸਟ ਚਾਰਜਿੰਗ ਜੋ ਕਿ 100W ਦੇ ਉੱਤੇ ਫਾਸਟ ਚਾਰਜਿੰਗ ਕਰਕੇ ਦੇਵੇਗਾ । ਅਗਰ ਵਾਇਰਲੈਸ ਚਾਰਜਿੰਗ ਦੀ ਗੱਲ ਕਰੀਏ ਤਾਂ ਇਹ ਤੁਹਾਨੂੰ 50W ਉੱਤੇ ਕਰਕੇ ਦਵੇਗਾ ਅਤੇ ਰਿਵਰਸ ਚਾਰਜਿੰਗ ਤੁਹਾਨੂੰ 10W ਉੱਤੇ ਮਿਲੇਗੀ ।
OnePlus 12 5G Price and Release Date
OnePlus 12 5G ਦਾ price ਸ਼ੁਰੂਆਤੀ ਤੌਰ ਤੇ 64,999 ਰੁਪਏ ਦੱਸਿਆ ਜਾ ਰਿਹਾ ਹੈ । ਜੋ ਕਿ ਇਸਦਾ ਬੇਸ ਮਾਡਲ ਦਾ ਪ੍ਰਾਈਜ ਹੈ । ਬੇਸ ਮਾਡਲ ਦੇ ਵਿੱਚ ਤੁਹਾਨੂੰ 12 GB RAM ਅਤੇ 256 GB ਸਟੋਰੇਜ ਮਿਲੇਗੀ । ਜਦਕਿ ਇਸਦਾ ਜੋ ਮਾਡਲ 16 GB RAM ਅਤੇ 512 GB ਸਟੋਰੇਜ ਵਾਲਾ ਹੋਵੇਗਾ, ਉਹ ਤੁਹਾਨੂੰ 69,999 ਰੁਪਏ ਦਾ ਮਿਲੇਗਾ ।
ਇਹ ਫੋਨ ਤੁਹਾਨੂੰ ਦੋ ਕਲਰ ਵੇਜ ਦੇ ਵਿੱਚ ਮਿਲੇਗਾ, ਇਕ ਸਿਲਕੀ ਬਲੈਕ ਅਤੇ ਦੂਜਾ ਫਲੋਵੀ ਇਮਰਲਡ ਹੋਵੇਗਾ । OnePlus 12 5G ਦੀ ਵਿਕਰੀ 30 ਜਨਵਰੀ ਤੋਂ ਸ਼ੁਰੂ ਹੋਵੇਗੀ । ਤੁਸੀਂ ਇਸਨੂੰ 1+ ਦੀ ਵੈਬਸਾਈਟ, amazon ਜਾਂ ਫਿਰ ਰਿਟੇਲ ਸਟੋਰਾਂ ਤੋਂ ਵੀ ਖਰੀਦ ਸਕਦੇ ਹੋ ।
OnePlus 12 5G ਨੂੰ 23 ਜਨਵਰੀ 2024 ਯਾਨੀ ਕਿ ਮੰਗਲਵਾਰ ਦੇ ਦਿਨ ਲਾਂਚ ਕੀਤਾ ਗਿਆ । ਇਸਦਾ ਜੋ ਆਪਰੇਟਿੰਗ ਸਿਸਟਮ ਹੈ ਉਹ ਐਡਰਾਇਡ v14 ਹੈ । ਇਸਦੇ ਵਿਚ ਜੋ ਕਸਟਮ UI ਹੈ ਉਹ ਆਕਸੀਜਨ OS ਮਿਲੇਗੀ ।