ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਲਗਾਤਾਰ ਅਲੱਗ-ਅਲੱਗ ਸਮਾਰਟ ਫੋਨ ਕੰਪਨੀਆਂ ਦੇ ਵੱਲੋਂ ਫੋਨਾਂ ਦੀਆਂ ਨਵੀਆਂ ਸੀਰੀਜ ਨੂੰ ਲਾਂਚ ਕੀਤਾ ਜਾ ਰਿਹਾ ਹੈ l ਇਸੇ ਤਰ੍ਹਾਂ Oppo ਕੰਪਨੀ ਦੇ ਵੱਲੋਂ Oppo Reno11 ਸੀਰੀਜ ਨੂੰ ਲਾਂਚ ਕੀਤਾ ਜਾ ਰਿਹਾ। ਦੱਸਿਆ ਜਾ ਰਿਹਾ ਹੈ ਕਿ Oppo ਦੀਆਂ ਇਹ ਸੀਰੀਜ਼ ਬੇਹਦ ਹੀ ਖਾਸ ਹੋਣ ਵਾਲੀਆਂ ਹਨ l
ਅਗਰ ਗੱਲ ਕਰੀਏ Oppo Reno11 Pro ਦੀ ਤਾਂ ਇਸ ਦੀਆਂ ਫੀਚਰਸ Oppo ਕਸਟਮਰਸ ਨੂੰ ਬਹੁਤ ਪਸੰਦ ਆਉਣਗੀਆਂ । ਦੱਸਿਆ ਜਾ ਰਿਹਾ ਹੈ ਕਿ Oppo Reno11 Pro ਦੀ ਡਿਸਪਲੇ 6.7-inch, Qualcomm Snapdragon 8+ Gen 1 ਦਾ ਪ੍ਰੋਸੈਸਰ ਹੋਵੇਗਾ, 4800 mAh ਦੀ ਬੈਟਰੀ ਦੇ ਨਾਲ ਹੋਰ ਖਾਸ features ਮਿਲਣਗੀਆਂ l
ਓਪੋ ਕੰਪਨੀ ਦੇ ਵੱਲੋਂ ਇਹ ਫੋਨ ਬਹੁਤ ਹੀ ਖਾਸ ਫੀਚਰਸ ਦੇ ਨਾਲ ਬਹੁਤ ਹੀ ਘੱਟ ਕੀਮਤ ਦੇ ਵਿੱਚ ਲਾਂਚ ਕੀਤਾ ਜਾ ਰਿਹਾ ਹੈ l ਜਿਸ ਦੇ ਬਾਰੇ ਤੁਹਾਨੂੰ ਇਸਦੀਆਂ ਫੀਚਰਸ, ਇਸਦੀ ਕੀਮਤ ਅਤੇ ਇਸਦੇ ਰਿਲੀਜ਼ ਹੋਣ ਬਾਰੇ ਹੇਠਾਂ ਦੱਸਾਂਗੇ:
Oppo Reno11 Pro 5G Display
Oppo Reno11 Pro ਦੇ ਵਿੱਚ ਤੁਹਾਨੂੰ ਐਂਡਰਾਇਡ ਵਰਜ਼ਨ v14 ਦੇਖਣ ਨੂੰ ਮਿਲੇਗਾ ਅਤੇ ਇਸਦੀ ਜੋ ਥਿਕਨਸ ਹੋਵੇਗੀ ਉਹ 7.6 mm ਹੋਵੇਗੀ। ਇਸਦੇ ਡਿਸਪਲੇ ਦੇ ਵਿੱਚ ਫਿੰਗਰ ਪ੍ਰਿੰਟ ਸੈਂਸਰ ਦੀ ਫੀਚਰ ਹੋਵੇਗੀ l
Oppo ਦੇ ਵੱਲੋਂ ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਆਪਣੀ ਰੈਨੋ 11 ਸੀਰੀਜ਼ ਨੂੰ ਲਾਂਚ ਕੀਤਾ ਜਾ ਰਿਹਾ ਹੈ l ਅਤੇ ਇਹ ਬਾਕਮਾਲ ਫੀਚਰਸ ਦੇ ਨਾਲ ਲਾਂਚ ਹੋਣ ਵਾਲਾ ਹੈ l ਅਗਰ ਗੱਲ ਕਰੀਏ Oppo Reno11 Pro ਦੇ ਡਿਸਪਲੇ ਦੀ ਤਾਂ ਇਸ ਦੇ ਵਿੱਚ ਤੁਹਾਨੂੰ 6.7-inch OLED Screen ਦੇਖਣ ਨੂੰ ਮਿਲੇਗੀ l ਇਸਦੀ ਜੋ ਰੈਜੋਲਊਸ਼ਨ ਹੋਵੇਗੀ ਉਹ ਤੁਹਾਨੂੰ 1080 x 2412 pixels ਪਿਕਸਲ ਮਿਲੇਗੀ। ਇਸ ਦੇ ਨਾਲ ਅਗਰ ਇਸ ਦੀ ਪਿਕਸਲ ਡੈਂਸਟੀ ਦੀ ਗੱਲ ਕਰੀਏ ਤਾਂ ਉਹ ਤੁਹਾਨੂੰ 394 ppi ਮਿਲੇਗੀ।
ਇਸ ਤੋਂ ਇਲਾਵਾ ਇਸਦੀਆਂ ਹੋਰ ਫੀਚਰਸ ਜਿਵੇਂ ਕਿ ਤੁਹਾਨੂੰ Curved Display, HDR10+, 800 nits (HBM), 950 nits (peak) ਮਿਲੇਗੀ l ਇਸ ਦੇ ਵਿੱਚ ਤੁਹਾਨੂੰ Asahi Glass AGC DT-Star2 ਮਿਲੇਗਾ l ਇਸ ਦਾ ਰਿਫਰੈਸ਼ ਰੇਟ 120 Hz ਹੋਵੇਗਾ ਅਤੇ ਇਸਦਾ ਟੱਚ ਸੈਂਪਲਿੰਗ ਰੇਟ 240 Hz ਹੋਵੇਗਾ l
Oppo Reno11 Pro 5G Camera
ਓਪੋ ਦੇ ਫੋਨ ਹਮੇਸ਼ਾ ਹੀ ਆਪਣੇ ਕੈਮਰੇ ਅਤੇ ਉਹਨਾਂ ਦੇ ਲੁਕਸ ਕਰਕੇ ਬਹੁਤ ਹੀ ਚਰਚਾ ਵਿੱਚ ਰਹਿੰਦੇ ਹਨ l ਓਪੋ ਕਸਟਮਰਸ ਨੂੰ ਹਮੇਸ਼ਾ ਹੀ ਇਹਨਾਂ ਦੇ ਡਿਜ਼ਾਇਨਸ ਅਤੇ ਕੈਮਰੇ ਅਤੇ ਲੁਕਸ ਬੇਹਦ ਪਸੰਦ ਆਉਂਦੇ ਹਨ l ਇਸੇ ਤਰੀਕੇ ਨਾਲ ਹੀ Oppo Reno11 Pro ਦੇ ਵਿੱਚ ਵੀ ਤੁਹਾਨੂੰ ਤਿੰਨ ਰੇਅਰ ਕੈਮਰੇ ਦੇਖਣ ਨੂੰ ਮਿਲਣਗੇ, ਜੋ ਕਿ 50 MP + 32 MP + 8 MP ਦੇ ਹੋਣਗੇ l ਇਸ ਦੇ ਨਾਲ ਇਸ ਦੇ ਵਿੱਚ ਜੋ ਵੀਡੀਓ ਰਿਕਾਰਡਿੰਗ ਦੀ ਫੀਚਰ ਹੈ ਉਹ ਤੁਹਾਨੂੰ 4K @ 30 fps UHD ਮਿਲੇਗੀ l ਇਸ ਤੋਂ ਇਲਾਵਾ ਅਗਰ ਗੱਲ ਕਰੀਏ Oppo Reno11 Pro ਦੇ ਫਰੰਟ ਕੈਮਰੇ ਦੀ ਤਾਂ ਇਹ ਤੁਹਾਨੂੰ 32 MP ਦਾ ਮਿਲੇਗਾ।
Oppo Reno11 Pro 5G Specification
Specification | Details |
---|---|
Android Version | v14 |
Thickness | 7.6 mm |
Weight | 184 g |
Display Type | 6.7-inch OLED Screen |
Resolution | 1080 x 2412 pixels |
Pixel Density (PPI) | 394 |
HDR Support | HDR10+ |
Brightness (HBM/Peak) | 800 nits (HBM), 950 nits (peak) |
Display Curve | Curved Display |
Glass | Asahi Glass AGC DT-Star2 |
Refresh Rate | 120 Hz |
Touch Sampling Rate | 240 Hz |
Camera (Rear) | Triple: 50 MP + 32 MP + 8 MP |
Video Recording (Rear) | 4K @ 30 fps UHD |
Front Camera | 32 MP |
Chipset | Mediatek Dimensity 8200 |
Processor Speed | 3.1 GHz, Octa Core |
RAM | 8 GB |
Internal Memory | 256 GB |
Memory Card Slot | Not Supported |
Connectivity | 4G, 5G, VoLTE |
Bluetooth Version | v5.4 |
WiFi | Yes |
NFC | Yes |
USB | USB-C v2.0 |
IR Blaster | Yes |
Battery Capacity | 4800 mAh |
Fast Charging | 67W |
Reverse Charging | Yes |
FM Radio | No |
3.5mm Headphone Jack | No |
Water Resistance | Not Water Proof |
Oppo Reno11 Pro 5G Battery
ਇਸ ਵਾਰ Oppo Reno11 Pro ਨਾ ਸਿਰਫ ਆਪਣੇ ਡਿਜ਼ਾਇਨ, ਲੁਕਸ ਅਤੇ ਕੈਮਰੇ ਕਰਕੇ ਹੀ ਨਹੀਂ ਬਲਕਿ ਆਪਣੀ ਸਮਾਰਟ ਪਰਫੋਰਮੈਂਸ ਕਰਕੇ ਵੀ ਮੋਬਾਈਲ ਜਗਤ ਦੇ ਵਿੱਚ ਧੁੰਮਾ ਪਾਉਣ ਵਾਲਾ ਹੈ l ਦਰਅਸਲ ਇਸ ਵਾਰ Oppo Reno11 Pro ਦੇ ਵਿੱਚ ਤੁਹਾਨੂੰ ਇਸਦੀ ਪਰਫੋਰਮੈਂਸ ਕਾਫੀ ਵਧੀਆ ਦੇਖਣ ਨੂੰ ਮਿਲੇਗੀ l ਇਸ ਦੇ ਵਿੱਚ ਬੈਟਰੀ 4800 mAh ਦੀ ਮਿਲੇਗੀ ਅਤੇ ਇਹ ਤੁਹਾਨੂੰ 67W ਫਾਸਟ ਚਾਰਜਿੰਗ ਕਰਕੇ ਦੇਵੇਗਾ l ਇਸ ਦੇ ਵਿੱਚ ਰਿਵਰਸ ਚਾਰਜਿੰਗ ਦੀ ਆਪਸ਼ਨ ਵੀ ਤੁਹਾਨੂੰ ਦੇਖਣ ਨੂੰ ਮਿਲੇਗੀ ।
Oppo Reno11 Pro 5G Processor
Oppo Reno11 Pro ਦੇ ਵਿੱਚ Qualcomm Snapdragon 8+ Gen 1 ਦਾ ਪ੍ਰੋਸੈਸਰ ਹੋਵੇਗਾ l ਇਸ ਵਿੱਚ ਜੋ ਟੈਕਨੀਕਲ ਫੀਚਰਸ ਮਿਲਣਗੀਆਂ ਉਹ ਓਪੋ ਲਵਰਸ ਨੂੰ ਬੇਹਦ ਪਸੰਦ ਆਉਣਗੀਆਂ l ਇਸ ਦੇ ਵਿੱਚ Mediatek Dimensity 8200 ਦੀ ਹੋਵੇਗੀ l ਇਸ ਤੋਂ ਇਲਾਵਾ ਇਸ ਦੇ ਵਿੱਚ ਪ੍ਰੋਸੈਸਰ ਸਪੀਡ 3.1 GHz, Octa Core ਦੀ ਹੋਵੇਗੀ l
Oppo Reno11 Pro 5G Internal Memory & RAM
ਇਸ ਦੇ ਵਿੱਚ 8 GB RAM ਤੁਹਾਨੂੰ ਮਿਲੇਗੀ ਅਤੇ ਜੋ ਇਸਦੀ ਇੰਟਰਨਲ ਮੈਮਰੀ ਜਿਸ ਨੂੰ ਇਨਬਿਲਟ ਮੈਮਰੀ ਵੀ ਕਿਹਾ ਜਾਂਦਾ ਹੈ ਉਹ 256 GB ਮਿਲੇਗੀ l ਅਗਰ ਗੱਲ ਕਰੀਏ ਮੈਮਰੀ ਕਾਰਡ ਦੀ ਤਾਂ ਮੈਮਰੀ ਕਾਰਡ ਨੂੰ ਸਪੋਰਟ ਨਹੀਂ ਕਰੇਗਾ l Oppo Reno11 Pro ਦੇ ਵਿੱਚ ਕਨੈਕਟੀਵਿਟੀ ਦੀਆਂ ਫੀਚਰਸ ਦੇ ਵਿੱਚ 4G, 5G, VoLTE ਇਹ ਇਹਨਾਂ ਤਿੰਨਾਂ ਨੂੰ ਸਪੋਰਟ ਕਰੇਗਾ l ਬਲੂਥ ਦੇ ਵਿੱਚ ਇਹ v5.4, ਇਹ WiFi, NFC ਅਤੇ USB-C v2.0 ਨੂੰ ਸਪੋਰਟ ਕਰੇਗਾ l
Oppo Reno11 Pro 5G Price in India
ਓਪੋ ਲਵਰਸ ਨੂੰ ਓਪੋ ਰੈਨੋ ਸੀਰੀਜ ਦਾ ਕਾਫੀ ਸਮੇਂ ਤੋਂ ਇੰਤਜ਼ਾਰ ਸੀ ਅਤੇ ਇਸ ਵਾਰ ਤਾਂ ਇਸਦਾ texture, ਇਸਦੇ ਕਲਰਸ ਕਾਫੀ ਹੀ ਯੂਨੀਕ ਅਤੇ ਬਾਕਮਾਲ ਹੋਣ ਵਾਲੇ ਹਨ l ਇਸ ਤਰ੍ਹਾਂ ਹੀ ਕਸਟਮਰਸ ਦੇ ਵੱਲੋਂ Oppo Reno11 Pro ਦੇ ਪ੍ਰਾਈਜ ਨੂੰ ਲੈ ਕੇ ਕਾਫੀ ਉਤਸ਼ਾਹ ਹੈ l ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਕਿ Oppo Reno11 Pro ਦਾ ਰੇਟ 30 ਤੋਂ 40 ਹਜਾਰ ਦੇ ਵਿੱਚ ਹੋਵੇਗਾ ਜਾਂ ਫਿਰ ਇਹ 30 ਹਜਾਰ ਤੋਂ ਘੱਟ ਵੀ ਹੋ ਸਕਦਾ ਹੈ l ਕੁਝ ਮੀਡੀਆ ਰਿਪੋਰਟਸ ਦੇ ਮੁਤਾਬਕ Oppo Reno11 Pro ਦਾ ਪ੍ਰਾਈਸ Rs.29,690 ਦੱਸਿਆ ਜਾ ਰਿਹਾ ਹੈ l
Oppo Reno11 Pro 5G Launch or Release Date
ਓਪੋ ਲਵਰਸ ਨੂੰ ਰੈਨੋ11 ਸੀਰੀਜ ਦਾ ਕਾਫੀ ਉਤਸ਼ਾਹ ਦੇ ਨਾਲ ਇੰਤਜ਼ਾਰ ਸੀ l ਮੀਡੀਆ ਰਿਪੋਰਟਸ ਦੇ ਮੁਤਾਬਕ ਓਪੋ ਦੇ ਵੱਲੋਂ Oppo Reno11 Pro ਨੂੰ 12 ਜਨਵਰੀ 2024 ਨੂੰ ਲਾਂਚ ਕੀਤਾ ਜਾਵੇਗਾ l ਇਸਦੀ ਪੁਸ਼ਟੀ ਓਪੋ ਵੱਲੋਂ ਆਪਣੀ official ਸਾਈਟ ਤੇ ਦਿੱਤੀ ਗਈ ਹੈ l Oppo Reno11 Series ਨੂੰ ਜਨਵਰੀ ਮਹੀਨੇ ਦੇ ਵਿੱਚ ਹੀ ਲੌਂਚ ਕੀਤਾ ਜਾਣ ਵਾਲਾ ਹੈ l ਜੋ ਕਿ ਓਪੋ ਯੂਜਰਸ ਨੂੰ ਕਾਫੀ ਪਸੰਦ ਆਵੇਗਾ।
ਉਮੀਦ ਕਰਦੇ ਹਾਂ ਤੁਹਾਨੂੰ ਇਹ ਆਰਟੀਕਲ ਪਸੰਦ ਆਵੇਗਾ ਅਤੇ ਇਸਨੂੰ ਅੱਗੇ ਸ਼ੇਅਰ ਜਰੂਰ ਕਰਨਾ l ਧੰਨਵਾਦ l