2024 ਦੀ ਸ਼ੁਰੂਆਤ ਦੇ ਵਿੱਚ ਹੀ ਸਮਾਰਟ ਫੋਨ ਕੰਪਨੀਆਂ ਦੇ ਵੱਲੋਂ ਆਪਣੀਆਂ ਨਵੀਆਂ ਸੀਰੀਜ਼ ਨੂੰ ਲਾਂਚ ਕੀਤਾ ਜਾ ਰਿਹਾ ਹੈ l ਇਸੇ ਦੇ ਵਿੱਚ Poco ਕੰਪਨੀ ਦੇ ਵੱਲੋਂ Poco X6 ਸੀਰੀਜ਼ ਨੂੰ ਲਾਂਚ ਕੀਤਾ ਹੈ। ਗੱਲ ਕਰੀਏ Poco X6 Pro ਦੀ ਤਾਂ ਇਸ ਦੇ ਵਿੱਚ ਤੁਹਾਨੂੰ ਧਮਾਕੇਦਾਰ ਫੀਚਰਾਂ ਦੇਖਣ ਨੂੰ ਮਿਲਣਗੀਆਂ l X6 Pro ਨੂੰ 11 ਜਨਵਰੀ 2024 ਨੂੰ ਲਾਂਚ ਕੀਤਾ ਗਿਆ ਹੈ
X6 Pro 6.67 ਇੰਚ ਦੀ ਡਿਸਪਲੇ, 64 MP + 8 MP + 2 MP ਕੈਮਰੇ ਅਤੇ ਇਸ ਦੇ ਨਾਲ 5000 mAh ਬੈਟਰੀ ਦੇ ਨਾਲ ਲਾਂਚ ਹੋਵੇਗਾ l Poco ਦੇ ਵੱਲੋਂ ਐਂਡਰਾਇਡ v14 ਦੇ ਵਿੱਚ Poco X6 Pro ਨੂੰ ਲਾਂਚ ਕੀਤਾ ਹੈ।
Poco X6 Pro Display
X6 Pro ਦਾ ਜੋ ਡਿਸਪਲੇ ਹੋਵੇਗਾ ਉਹ 6.67 inch ਦਾ ਹੋਵੇਗਾ ਅਤੇ OLED Screen ਇਸਦੇ ਵਿੱਚ ਤੁਹਾਨੂੰ ਮਿਲੇਗੀ l ਇਸ ਦੇ ਨਾਲ X6 Pro ਦੇ ਵਿੱਚ ਜੋ ਰੈਜੋਲਊਸ਼ਨ ਮਿਲੇਗੀ ਉਹ 1220 x 2712 pixels ਹੋਵੇਗਾ l ਇਸ ਦੇ ਵਿੱਚ ਜੋ ਪਿਕਸਲ ਡੈਂਸਟੀ ਮਿਲੇਗੀ ਉਹ ਤੁਹਾਨੂੰ 446 ppi ਦੀ ਮਿਲੇਗੀ l
ਇਸ ਦੇ ਵਿੱਚ ਹੋਰ ਫੀਚਰਸ ਵੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ l ਇਸਦੀ ਡਿਸਪਲੇ ਦੇ ਵਿੱਚ ਤੁਹਾਨੂੰ Corning Gorilla Glass ਵੀ ਦੇਖਣ ਨੂੰ ਮਿਲੇਗਾ। X6 Pro ਦੇ ਵਿੱਚ ਰਿਫਰੈਸ਼ ਰੇਟ 120 Hz ਦਾ ਹੋਵੇਗਾ ਅਤੇ ਇਸਦਾ Touch Sampling Rate 480Hz ਦਾ ਹੋਵੇਗਾ l ਇਸ ਦੇ ਡਿਜ਼ਾਇਨ ਦੇ ਵਿੱਚ ਤੁਹਾਨੂੰ ਇੱਕ ਪੰਚ ਹੋਲ ਡਿਸਪਲੇ ਵੀ ਦੇਖਣ ਨੂੰ ਮਿਲੇਗਾ।
Poco X6 Pro Camera
X6 Pro ਤਿੰਨ ਰੇਅਰ ਕੈਮਰਿਆਂ ਦੇ ਨਾਲ ਲਾਂਚ ਕੀਤਾ ਗਿਆ ਹੈ ਇਸ ਦੇ ਵਿੱਚ ਤੁਹਾਨੂੰ 64 MP + 8 MP + 2 MP Triple with OIS ਦੇ ਤਿੰਨ ਰੇਅਰ ਕੈਮਰੇ ਮਿਲਣਗੇ l ਇਸ ਦੇ ਨਾਲ ਹੀ ਇਸ ਦੇ ਵਿੱਚ ਤੁਹਾਨੂੰ ਜੋ ਵੀਡੀਓ ਰਿਕਾਰਡਿੰਗ ਦੀ ਫੀਚਰ ਦੇਖਣ ਨੂੰ ਮਿਲੇਗੀ, ਉਸ ਦੇ ਵਿੱਚ ਤੁਸੀਂ 4K @ 24 fps UHD ਤੇ ਰਿਕਾਰਡਿੰਗ ਕਰ ਸਕੋਗੇ ਅਤੇ ਇਸਦਾ ਜੋ ਫਰੰਟ ਕੈਮਰਾ ਹੋਵੇਗਾ ਉਹ 16 MP ਦਾ ਹੋਵੇਗਾ l
Poco X6 Pro Specification
Category | Specification |
---|---|
General | |
Operating System | Android v14 |
Thickness | 8.35 mm |
Weight | 190 g |
Fingerprint Sensor | In Display |
Display | |
Type | 6.67 inch, OLED Screen |
Resolution | 1220 x 2712 pixels |
PPI | 446 |
Features | HDR10+, 1920Hz PWM Dimming, 1800 Nits Peak Brightness, 2160Hz Instantaneous Touch Sampling Rate |
Protection | Corning Gorilla Glass |
Refresh Rate | 120Hz |
Touch Sampling Rate | 480Hz |
Design | Punch Hole Display |
Camera | |
Rear Camera | 64 MP + 8 MP + 2 MP Triple with OIS |
Video Recording | 4K @ 24 fps UHD |
Front Camera | 16 MP |
Technical | |
Chipset | Mediatek Dimensity 8300 Ultra |
Processor | 3.35 GHz, Octa Core |
RAM | 8 GB |
Internal Memory | 256 GB |
Memory Card Slot | Not Supported |
Connectivity | |
Network | 4G, 5G, VoLTE |
Bluetooth | v5.4 |
WiFi | Yes |
NFC | Yes |
USB | USB-C |
IR Blaster | Yes |
Battery | |
Capacity | 5000 mAh |
Charging | 67W Fast charging |
Extra | |
FM Radio | No |
Headphone Jack | No 3.5mm |
Water Resistance | Not Water Proof |
Poco X6 Pro Processor
Poco X6 Pro ਦੇ ਵਿੱਚ ਜੋ ਟੈਕਨੀਕਲ ਫੀਚਰਸ ਹੋਣਗੀਆਂ ਉਸਦੇ ਵਿੱਚ ਤੁਹਾਨੂੰ Mediatek Dimensity 8300 Ultra ਅਤੇ Snapdragon 7s Gen 2 ਦੇਖਣ ਨੂੰ ਮਿਲੇਗੀ l ਇਸਦੇ ਵਿੱਚ ਇਸਦਾ ਜੋ ਪ੍ਰੋਸੈਸਰ ਹੋਵੇਗਾ ਉਹ 3.35 GHz, Octa Core ਦਾ ਹੋਵੇਗਾ ਇਸ ਦੇ ਵਿੱਚ ਤੁਹਾਨੂੰ 8 GB/12 GB RAM ਇਸ ਦੇ ਨਾਲ ਅਤੇ ਇੰਟਰਨਲ ਮੈਮਰੀ 256 GB/512 GB ਦੇਖਣ ਨੂੰ ਮਿਲੇਗੀ l ਇਸ ਦੇ ਵਿੱਚ ਮੈਮਰੀ ਕਾਰਡ ਦੀ ਫੀਚਰ ਨਹੀਂ ਦਿੱਤੀ ਗਈ ਹੈ l
Poco X6 Pro Battery
Poco X6 Pro ਦੇ ਵਿੱਚ ਤੁਹਾਨੂੰ ਬੈਟਰੀ ਦੀ ਜੋ ਕਪੈਸਿਟੀ ਮਿਲੇਗੀ ਉਹ 5000 mAh ਦੀ ਮਿਲੇਗੀ l ਇਸ ਦੇ ਨਾਲ ਹੀ Poco X6 Pro 67W ਤੁਹਾਨੂੰ Fast charging ਕਰਕੇ ਦੇਵੇਗਾ l ਇਸ ਦੇ ਵਿੱਚ ਅਗਰ ਹੋਰ ਫੀਚਰਾਂ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਆਪਾਂ ਨੂੰ ਰੇਡੀਓ ਸਪੋਰਟ ਨਹੀਂ ਕਰੇਗਾ l ਇਸਦੇ ਵਿੱਚ ਤੁਹਾਨੂੰ ਹੈਡਫੋਨ ਜੈਕ ਵੀ ਨਹੀਂ ਮਿਲਣਗੇ ਅਤੇ ਇਹ ਵਾਟਰ ਵਾਟਰ ਪਰੂਫ ਨਹੀਂ ਹੋਵੇਗਾ l
Poco X6 Pro ਦੇ ਵਿੱਚ 4G, 5G, VoLTE ਇਹ ਤਿੰਨਾਂ ਨੈਟਵਰਕਾਂ ਨੂੰ ਹੀ ਸਪੋਰਟ ਕਰੇਗਾ l ਇਸਦੇ ਵਿੱਚ ਜੋ ਬਲੂਥਲ ਦਾ ਵਰਜ਼ਨ ਦਿੱਤਾ ਗਿਆ ਹੈ ਉਹ v5.4 ਦਿੱਤਾ ਗਿਆ ਹੈ l ਇਹ WiFi ਅਤੇ NFC ਨੂੰ ਸਪੋਰਟ ਕਰੇਗਾ ਅਤੇ ਇਸ ਦੇ ਵਿੱਚ USB-C ਦੀ ਫੀਚਰ ਦੇਖਣ ਨੂੰ ਮਿਲੇਗੀ। ਇਸ ਦੇ ਨਾਲ X6 Pro ਦੇ ਵਿੱਚ IR Blaster ਦੀ ਫੀਚਰ ਵੀ ਮਿਲੇਗੀ।
Poco X6 Pro Price
Poco ਦੇ ਵੱਲੋਂ ਆਪਣਾ X6 Pro ਜੋ ਸਮਾਰਟਫੋਨ ਦਾ ਲਾਂਚ ਕੀਤਾ ਗਿਆ ਹੈ l ਉਸਦਾ ਭਾਰਤ ਦੇ ਵਿੱਚ ਜੋ ਰੇਟ ਚੱਲ ਰਿਹਾ ਹੈ ਉਹ ₹26,999 ਚੱਲ ਰਿਹਾ ਹੈ। ਇਸ ਦਾ ਰੇਟ ਇਸਦੇ variants ਦੇ ਹਿਸਾਬ ਦੇ ਨਾਲ ਦੱਸਿਆ ਜਾ ਰਿਹਾ ਹੈ। Poco X6 Pro 8 GB RAM ਅਤੇ 256 GB ਇੰਟਰਨਲ ਮੈਮਰੀ ਉਹ ₹26,999 ਦਾ ਹੋਵੇਗਾ l ਪੋਕੋ ਜੋ ਕਿ 12 GB RAM ਅਤੇ 512 GB ਇੰਟਰਨਲ ਮੈਮਰੀ ਦੇ ਨਾਲ ਹੋਵੇਗਾ ਉਸਦੇ ਰੇਟ ₹28,999 ਹੋਵੇਗਾ। ਇਹ ਇਸਦੇ ਦੋ ਵੇਰੀਐਂਟਸ ਦੇ ਹਿਸਾਬ ਦੇ ਨਾਲ ਰੇਟ ਦੱਸਿਆ ਗਿਆ ਹੈ l
ਉਮੀਦ ਕਰਦੇ ਹਾਂ ਤੁਹਾਨੂੰ ਇਹ ਆਰਟੀਕਲ ਪਸੰਦ ਆਵੇਗਾ ਅਤੇ ਇਸ ਨੂੰ ਅੱਗੇ ਸ਼ੇਅਰ ਜਰੂਰ ਕਰਨਾ l