ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ Apple ਕੰਪਨੀ ਆਪਣੇ ਸ਼ਾਨਦਾਰ ਸਮਾਰਟ ਫੋਨਾਂ ਦੇ ਕਰਕੇ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੀ ਹੈ l ਇਸ ਤਰ੍ਹਾਂ ਹੀ ਹੁਣ ਐੱਪਲ ਕੰਪਨੀ ਦੇ ਵੱਲੋਂ iPhone 16 Pro Max ਲਾਂਚ ਕੀਤਾ ਜਾਵੇਗਾ l ਦਰਅਸਲ iPhone 16 Pro Max ਦੇ ਲਾਂਚ ਹੋਣ ਤੋਂ ਪਹਿਲਾਂ ਉਸਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ। ਮੀਡੀਆ ਰਿਪੋਰਟ ਦੇ ਮੁਤਾਬਕ i Phone 16 Pro Max ਦੇ ਵਿੱਚ ਇੰਟਰਨਲ ਮੈਮਰੀ 128 GB ਅਤੇ ਇਹ ਡਿਸਪਲੇ 6.12 inch ਦੇ ਨਾਲ Apple Bionic A18 Pro ਪ੍ਰੋਸੈਸਰ ਅਤੇ ਬੈਟਰੀ 3334 mAh ਦੇ ਨਾਲ ਲਾਂਚ ਹੋਵੇਗਾ l ਇਸ ਦੀਆਂ ਲਾਂਚਿੰਗ ਦੀਆਂ ਤਾਰੀਖ ਬਾਰੇ ਵੀ ਅਸੀਂ ਤੁਹਾਨੂੰ ਹੇਠ ਦੱਸਾਂਗੇ :
iPhone 16 Pro Max Display
ਐਪਲ ਕੰਪਨੀ ਦੇ ਵੱਲੋਂ iPhone 16 Pro Max ਦੇ ਲਾਂਚ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਅਤੇ ਅਗਰ ਗੱਲ ਕਰੀਏ i Phone 16 Pro Max ਦੇ ਡਿਸਪਲੇ ਦੀ ਤਾਂ ਇਸ ਦੇ ਵਿੱਚ ਤੁਹਾਨੂੰ 6.12 inch ਦਾ ਡਿਸਪਲੇ ਜੋ ਕਿ Super Retina XDR OLED Screen ਦੇ ਨਾਲ ਮਿਲੇਗਾ। ਇਸ ਦੀ ਰੇਸੋਲਯੂਸ਼ਨ 1200 x 2666 pixels ਹੋਵੇਗੀ। ਇਸਦੀ ਪਿਕਸਲ ਡੈਂਸਿਟੀ ਦੀ ਗੱਲ ਕਰੀਏ ਤਾਂ ਇਹ 460 ppi ਮਿਲੇਗੀ।
ਇਸ ਦੇ ਨਾਲ ਹੀ ਇਸਦੀਆਂ ਹੋਰ ਡਿਸਪਲੇ ਫੀਚਰਸ ਵੀ iPhone 16 Pro Max ਦੇ ਵਿੱਚ ਦੇਖਣ ਨੂੰ ਮਿਲਣਗੀਆਂ ਜੋ ਹਨ HDR Display, True Tone, Haptic Touch, 20,00,000:1 Contrast Ratio, 1500 nits max brightness (typical); 2000 nits peak brightness (HDR); 2500 nits peak brightness (outdoor), ProMotion technology ਆਦਿ l
ਇਸ ਦੇ ਗਲਾਸ ਟਾਈਪ ਦੇ ਵਿੱਚ ਫਰੰਟ Ceramic Shield ਦਾ ਹੋਵੇਗਾ ਅਤੇ ਇਸਦੀ ਬੈਕ ਗਲਾਸ Textured matt ਹੋਵੇਗੀ l ਇਸ ਸਮਾਰਟ ਫੋਨ ਦੇ ਵਿੱਚ ਤੁਹਾਨੂੰ ਰਿਫਰੈਸ਼ ਰੇਟ 120 Hz ਮਿਲੇਗਾ l
iPhone 16 Pro Max Camera
ਐਪਲ ਕੰਪਨੀ ਦੀ ਵਿਸ਼ੇਸ਼ਤਾ ਉਸਦੇ ਕੈਮਰਿਆਂ ਦੇ ਕਰਕੇ ਹੈ ਅਤੇ ਅਜਿਹਾ ਕਿਵੇਂ ਹੋਵੇ ਕਿ ਐਪਲ ਕੰਪਨੀ ਦੇ ਵੱਲੋਂ ਆਪਣੇ ਕੈਮਰਿਆਂ ਨੂੰ ਅਪਡੇਟਡ ਵਰਜ਼ਨ ਦੇ ਵਿੱਚ ਲਾਂਚ ਨਾ ਕੀਤਾ ਜਾਵੇ। ਅਜਿਹਾ ਹੀ i Phone 16 Pro Max ਦੇ ਵਿੱਚ ਦੇਖਣ ਨੂੰ ਮਿਲੇਗਾ l ਇਸ ਦਾ ਕੈਮਰਾ 48 MP + 12 MP + 12 MP Triple Rear Camera with OIS ਦੇ ਨਾਲ ਮਿਲੇਗਾ। ਅਗਰ ਇਸਦੇ ਵੀਡੀਓ ਰਿਕਾਰਡਿੰਗ ਦੀ ਗੱਲ ਕੀਤੀ ਜਾਵੇ ਤਾਂ ਇਹ ਤੁਹਾਨੂੰ 4K @ 60 fps UHD ਵਿੱਚ ਰਿਕਾਰਡ ਕਰ ਸਕਾਂਗੇ l ਅਤੇ ਇਸਦਾ ਫਰੰਟ ਕੈਮਰਾ 12 MP ਦੀ ਫੀਚਰ ਦੇ ਨਾਲ ਆਵੇਗਾ l
iPhone 16 Pro Max Specifications
ਐਪਲ ਕੰਪਨੀ ਸਮਾਰਟ ਫੋਨਾਂ ਨੂੰ ਲਾਂਚ ਕਰਨ ਦੇ ਵਿੱਚ ਇੱਕ ਮੰਨੀ ਪਰਮੰਨੀ ਕੰਪਨੀ ਹੈ । ਅਤੇ ਇਹ ਕੰਪਨੀ ਆਪਣੀ iPhone ਦੀ ਸੀਰੀਜ਼ ਦੇ ਕਾਰਨ ਹਰ ਸਾਲ ਹੀ ਚਰਚਾ ਦੇ ਵਿੱਚ ਬਣੀ ਰਹਿੰਦੀ ਹੈ l ਅਜਿਹਾ ਹੀ 2024 ਦੇ ਵਿੱਚ ਦੇਖਣ ਨੂੰ ਮਿਲੇਗਾ ਅਤੇ i Phone 16 Pro Max ਲਾਂਚ ਹੋਣ ਤੋਂ ਪਹਿਲਾਂ ਹੀ ਇਸ ਦੀਆਂ ਖਬਰਾਂ ਸੁਰਖੀਆਂ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਹਨ l ਹੇਠ ਹਨ ਇਸ ਦੀਆਂ ਕੁਝ ਵਿਸ਼ੇਸ਼ਤਾਵਾਂ :
CATEGORY | SPECIFICATION |
Operating System | iOS v18 |
Fingerprint Sensor | No |
Display | 6.12 inch, Super Retina XDR OLED Screen |
Resolution | 1200 x 2666 pixels |
Pixel Density | 460 ppi |
Display Features | HDR Display, True Tone, Haptic Touch, 20,00,000:1 Contrast Ratio, 1500 nits max brightness (typical); 2000 nits peak brightness (HDR); 2500 nits peak brightness (outdoor), ProMotion technology |
Glass Type | Ceramic Shield front, Textured matt glass back |
Refresh Rate | 120 Hz |
Notch | Dynamic Island Display |
Camera | 48 MP + 12 MP + 12 MP Triple Rear Camera with OIS |
Video Recording | 4K @ 60 fps UHD |
Front Camera | 12 MP |
Processor | Apple Bionic A18 Pro Chipset |
CPU | Hexa Core Processor |
RAM | 8 GB |
Internal Memory | 128 GB |
Memory Card Slot | Not Supported |
Connectivity | 4G, 5G, VoLTE |
Bluetooth | v5.4 |
WiFi | Yes |
NFC | Yes |
USB-C | v4.0 |
Battery | 3334 mAh |
Fast Charging | Yes |
Wireless Charging | 15W MagSafe Wireless Charging |
Extra Features | No FM Radio |
No 3.5mm Headphone Jack |
iPhone 16 Pro Max RAM & Storage
Apple ਕੰਪਨੀ ਦੇ ਵੱਲੋਂ ਮੀਡੀਆ ਰਿਪੋਰਟਾਂ ਦੇ ਮੁਤਾਬਕ iPhone 16 ਦੇ ਸੀਰੀਜ਼ ਦੇ ਵਿੱਚ i Phone 16 Pro Max ਨੂੰ ਲਾਂਚ ਕੀਤਾ ਜਾ ਰਿਹਾ ਹੈ l ਦੱਸਿਆ ਜਾ ਰਿਹਾ ਹੈ ਕਿ i Phone 16 Pro Max ਦੇ ਵਿੱਚ RAM 8 GB ਮਿਲੇਗੀ ਅਤੇ ਇਸਦੇ ਵਿੱਚ ਇੰਟਰਨਲ ਸਟੋਰੇਜ 128 GB ਦੀ ਫੀਚਰ ਦੇ ਨਾਲ ਮਿਲੇਗੀ। ਪਰ ਇਸ ਦੇ ਵਿੱਚ ਮੈਮਰੀ ਕਾਰਡ ਸਪੋਰਟ ਨਹੀਂ ਕਰੇਗਾ l
iPhone 16 Pro Max Battery
iPhone 16 Pro Max ਦੀ ਬੈਟਰੀ ਦੀ ਗੱਲ ਕੀਤੀ ਜਾਵੇ ਤਾਂ ਇਸਦੇ ਵਿੱਚ ਤੁਹਾਨੂੰ 3334 mAh ਦੀ ਬੈਟਰੀ ਮਿਲੇਗੀ। ਇਹ ਸਮਾਰਟ ਫੋਨ ਤੁਹਾਨੂੰ ਫਾਸਟ ਚਾਰਜਿੰਗ ਦੀ ਫੀਚਰ ਦੇ ਨਾਲ ਮਿਲੇਗਾ l ਇਸ ਦੇ ਵਿੱਚ ਵਾਇਰਲੈਸ ਚਾਰਜਿੰਗ ਵੀ ਆਪਸ਼ਨ ਵੀ ਮਿਲੇਗੀ ਜੋ ਕਿ 15W MagSafe Wireless Charging ਦੇ ਨਾਲ ਹੋਵੇਗੀ। ਐਕਸਟਰਾ ਫੀਚਰਸ ਦੇ ਵਿੱਚ ਤੁਹਾਨੂੰ FM Radio ਦੀ ਸੁਵਿਧਾ ਨਹੀਂ ਮਿਲੇਗੀ ਅਤੇ ਇਸ ਦੇ ਵਿੱਚ Fingerprint Sensor ਵੀ ਸ਼ਾਇਦ ਤੁਹਾਨੂੰ ਨਾ ਮਿਲੇ।
iPhone 16 Pro Max Processor
iPhone 16 Pro Max ਦੇ ਅਗਰ ਪ੍ਰੋਸੈਸਰ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਪ੍ਰੋਸੈਸਰ Apple Bionic A18 Pro Chipset ਅਤੇ ਇਸਦਾ CPU Hexa Core Processor ਹੋਵੇਗਾ l ਅਗਰ ਇਸਦੀ ਕਨੈਕਟੀਵਿਟੀ ਦੀ ਗੱਲ ਕੀਤੀ ਜਾਵੇ ਤਾਂ ਇਹ 4G, 5G ਅਤੇ VoLTE ਨੂੰ ਸਪੋਰਟ ਕਰੇਗਾ। ਇਸਦੇ ਵਿੱਚ Bluetooth ਦੀ ਫੀਚਰ v5.4 ਹੋਵੇਗੀ l ਇਹ WiFi ਨੂੰ ਸਪੋਰਟ ਕਰ ਸਕਦਾ ਹੈ l ਇਹ NFC ਨੂੰ ਸਪੋਰਟ ਕਰੇਗਾ ਅਤੇ ਇਸ ਦੇ ਵਿੱਚ USB-C ਜੋ ਕਿ v4.0 ਦੀ ਹੋਵੇਗੀ।
iPhone 16 Pro Max Price
iPhone ਲਵਰਸ ਨੂੰ ਇਸ ਸਮਾਰਟ ਫੋਨ ਦਾ ਬੜੇ ਹੀ ਉਤਸ਼ਾਹ ਦੇ ਨਾਲ ਇੰਤਜ਼ਾਰ ਹੋਵੇਗਾ ਕਿਉਂਕਿ ਇਹ ਬਹੁਤ ਹੀ ਧਾਕੜ ਫੀਚਰਾਂ ਦੇ ਨਾਲ ਲਾਂਚ ਕੀਤਾ ਜਾਵੇਗਾ ਅਤੇ ਇਸ ਦੀਆਂ ਲੁਕਸ ਵੀ ਬੜੀਆਂ ਹੀ ਮਨ ਭਾਉਂਦੀਆਂ ਹੋਣਗੀਆਂ l ਐਪਲ ਦੇ ਵੱਲੋਂ i Phone 16 Pro Max ਦੀ Official ਲਾਂਚ date ਤਾਂ ਹਾਲੇ ਨਹੀ ਦੱਸੀ ਗਈ ਪਰ ਇਸਦੇ Price ਦੀਆਂ ਖਬਰਾਂ ਸੁਰਖੀਆਂ ਦੇ ਵਿੱਚ ਆ ਰਹੀਆਂ ਹਨ l ਕੁਝ ਮੀਡੀਆ ਰਿਪੋਰਟਸ ਦੇ ਮੁਤਾਬਕ iPhone 16 Pro Max Apple ਕੰਪਨੀ ਦੇ ਵੱਲੋਂ 1,37,900 ਰੁਪਏ ਦੀ ਕੀਮਤ ਦੇ ਵਿੱਚ ਲਾਂਚ ਕੀਤਾ ਜਾਵੇਗਾ l
iPhone 16 Pro Max Launch or Release Date
ਐਪਲ ਲਵਰਸ ਨੂੰ iPhone 16 Pro Max ਦੀ ਬਹੁਤ ਹੀ ਲੰਬੀ ਉਡੀਕ ਤਾਂ ਨਹੀਂ ਕਰਨੀ ਪਵੇਗੀ, ਪਰ ਉਹਨਾਂ ਨੂੰ ਕੁਝ ਸਮਾਂ ਇਸਦਾ ਇੰਤਜ਼ਾਰ ਜਰੂਰ ਕਰਨਾ ਪਵੇਗਾ l ਕਿਉਂਕਿ ਮੀਡੀਆ ਰਿਪੋਰਟ ਦੇ ਮੁਤਾਬਕ ਐਪਲ ਕੰਪਨੀ ਦੇ ਵੱਲੋਂ i Phone 16 Pro Max 2024 ਦੇ ਸਤੰਬਰ ਦੇ ਵਿੱਚ ਲਾਂਚ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ l
iPhone 16 Pro Max dual ਸਿਮ ਦੇ ਨਾਲ ਲਾਂਚ ਹੋਵੇਗਾ ਅਤੇ ਇਸਦੇ ਵਿੱਚ ਨੈਨੋ ਜਾਂ ਫਿਰ ਈ-ਸਿਮ ਦੋਵੇਂ ਹੀ ਸਪੋਰਟ ਕਰਨਗੀਆਂ ਇਹ ਸਮਾਰਟ ਫੋਨ ਐਪਲ ਕਸਟਮਰਸ ਨੂੰ ਬੇਹਦ ਹੀ ਪਸੰਦ ਆਵੇਗਾ ਕਿਉਂਕਿ ਕੰਪਨੀ ਦੇ ਵੱਲੋਂ ਇਸ ਦੇ ਇਸਦੇ ਡਿਜ਼ਾਇਨ ਦੇ ਵਿੱਚ ਨਵੀਆਂ ਲੁਕਸ ਅਤੇ ਫੀਚਰਸ ਨੂੰ ਐਡ ਕੀਤਾ ਹੈ l
ਉਮੀਦ ਕਰਦੇ ਹਾਂ ਤੁਹਾਨੂੰ ਇਹ ਆਰਟੀਕਲ ਪਸੰਦ ਆਇਆ ਹੋਵੇਗਾ ਅਤੇ ਇਸ ਨੂੰ ਸ਼ੇਅਰ ਜਰੂਰ ਕਰਨਾ