Redmi Note 13 pro plus 5g price in india and features ਜਾਣ ਕੇ ਹੋ ਜਾਵੋਗੇ ਹੈਰਾਨ

Xiaomi ਦੇ ਵੱਲੋਂ ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਇੱਕ ਧਮਾਕੇਦਾਰ ਫੋਨ Redmi Note 13 pro plus 5g ਨੂੰ ਲਾਂਚ ਕੀਤਾ। ਦਰਅਸਲ ਇਸ ਫੋਨ ਦੀਆਂ ਫੀਚਰਾਂ ਬਹੁਤ ਖਾਸ ਹਨ ਕਿ ਇਸ ਦਾ ਰੇਟ ਬਹੁਤ ਹੀ ਘੱਟ ਹੈ l ਇਹ ਫੋਨ ਘੱਟ ਰੇਟ ਦੇ ਵਿੱਚ ਜ਼ਬਰਦਸਤ ਫੀਚਰਾਂ ਦੇ ਨਾਲ Xiaomi ਦੇ ਵੱਲੋਂ ਲਾਂਚ ਕੀਤਾ ਗਿਆ । ਆਓ ਜਾਣਦੇ ਹਾਂ Xiaomi ਦੇ ਵੱਲੋਂ ਲਾਂਚ ਕੀਤੇ ਗਏ ਸਮਾਰਟ ਫੋਨ ਦੀਆਂ ਖਾਸੀਅਤ ਬਾਰੇ :

Redmi Note 13 pro plus 5g Display:

Redmi Note 13 pro plus 5g price in india and features

Redmi Note 13 pro plus 5g ਦੇ ਡਿਸਪਲੇ ਦੀ ਗੱਲ ਕੀਤੀ ਜਾਵੇ ਤਾਂ ਇਸਦੀ ਡਿਸਪਲੇ 6.67 inch, AMOLED Screen ਤੇ 1220 x 2712 pixels ਦੀ ਰੈਜੋਲਸ਼ਨ ਦਿੱਤੀ ਗਈ ਹੈ। ਇਸਦੀ ਪਿਕਸਲ ਡੈਂਸਟੀ 446 ppi ਹੈ l ਤੇ ਅਗਰ ਗੱਲ ਕਰੀਏ ਇਸਦੀਆਂ ਹੋਰ ਡਿਸਪਲੇ ਫੀਚਰ ਦੀ ਤਾਂ, ਇਸਦੇ ਵਿੱਚ Curved, HDR10+, Contrast: 5,000,000:1, 2160 Hz Instantaneous Touch Sample Rate, 1920 Hz PWM Dimming, 16000 Brightness Levels, 1800 nits Peak Brightness, Sharp 1.5K Resolution ਦਿੱਤਾ ਗਿਆ ਹੈ l ਇਸ ਦੇ ਨਾਲ ਇਸਦੇ ਵਿੱਚ Corning Gorilla Glass Victus ਦਿੱਤਾ ਗਿਆ ਹੈ । ਇਸ ਦੇ ਨਾਲ ਹੀ ਇਸਦੇ ਵਿੱਚ 120 Hz ਰਿਫ੍ਰੈਸ਼ ਰੇਟ ਵੀ ਦਿੱਤਾ ਗਿਆ ਤੇ ਇਸਦਾ ਟਚ ਸੈਂਪਲਿੰਗ ਰੇਟ ਵੀ 240 Hz ਹੈ l

Redmi Note 13 pro plus 5g Camera:

Redmi Note 13 pro plus 5g price in india and features

ਇਹ ਜ਼ਬਰਦਸਤ ਸਮਾਰਟ ਫੋਨ ਦਾ ਕੈਮਰਾ 200 MP + 8 MP + 2 MP Triple Rear Camera with OIS ਹੈ l ਜਿਸਦੀ ਵੀਡੀਓ ਰਿਕਾਰਡਿੰਗ 4K @ 24 fps UHD ਹੈ ਅਤੇ ਇਜ ਦਾ ਫਰੰਟ ਕੈਮਰਾ 16 ਐਮਪੀ ਦਾ ਹੈ। ਇਸ ਦੇ ਵਿੱਚ ਫਰੰਟ ਕੈਮਰਾ Samsung HP3 ਦਾ ਹੈ l ਇਸਦੇ ਪ੍ਰੋਸੈਸਰ ਦੀ ਗੱਲ ਕੀਤੀ ਜਾਵੇ ਤਾਂ Redmi Note 13 pro plus 5g ਦਾ ਪ੍ਰੋਸੈਸਰ Mediatek Dimensity 7200 Ultra Chipset ਦਾ ਹੈ ਅਤੇ ਇਸਦੀ 2.8 GHz, Octa Core Processor ਹੈ l

Redmi Note 13 pro plus 5g Specifications:

CategorySpecification
Operating SystemAndroid v13
Thickness8.9 mm
Weight199 g
Fingerprint SensorIn Display
Display6.67 inch, AMOLED Screen
Resolution1220 x 2712 pixels
Pixel Density446 ppi
Display FeaturesCurved, HDR10+, Contrast: 5,000,000:1, 2160 Hz Instantaneous Touch Sample Rate, 1920 Hz PWM Dimming, 16000 Brightness Levels, 1800 nits Peak Brightness, Sharp 1.5K Resolution
Glass ProtectionCorning Gorilla Glass Victus
Refresh Rate120 Hz
Touch Sampling Rate240 Hz
Camera200 MP + 8 MP + 2 MP Triple Rear Camera with OIS
Video Recording4K @ 24 fps UHD
Front Camera16 MP
Front Camera SensorSamsung HP3
ProcessorMediatek Dimensity 7200 Ultra Chipset
CPU Speed2.8 GHz, Octa Core Processor
RAM8 GB RAM + 8 GB Virtual RAM
Internal Storage256 GB
Memory Card SlotNot Supported
Connectivity4G, 5G, VoLTE
Bluetoothv5.3
WiFiYes
NFCYes
USB-Cv2.0
IR BlasterYes
Battery Capacity5000 mAh
Fast Charging120W
Reverse ChargingYes
Redmi Note 13 pro plus 5g specifications

Redmi Note 13 pro plus 5g RAM & Storage:

Redmi Note 13 pro plus 5g price in india and features

Xiaomi ਦੇ ਵੱਲੋਂ ਇਸ ਜ਼ਬਰਦਸਤ ਸਮਾਰਟ ਫੋਨ ਦੇ ਵਿੱਚ ਰੈਮ 8 GB RAM + 8 GB Virtual RAM ਹੈ । ਅਤੇ 256 GB ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਹਾਲਾਂਕਿ ਇਸ ਦੇ ਵਿੱਚ ਮੈਮਰੀ ਕਾਰਡ ਸਪੋਰਟ ਨਹੀਂ ਕਰਦਾ | 4G, 5G, VoLTE ਇਹ ਤਿੰਨੇ ਫੀਚਰਾਂ ਹੀ ਇਸ ਦੇ ਵਿੱਚ ਹਨ l ਇਸਦੇ ਵਿੱਚ ਬਲੂ ਟੂਥ v5.3 ਹੈ l ਇਸਦੇ ਵਿੱਚ NFC ਅਤੇ USB-C v2.0 ਦਿੱਤੀ ਗਈ ਹੈ।

Redmi Note 13 pro plus 5g Battery:

ਅਗਰ Redmi Note 13 pro plus 5g ਦੀ ਬੈਟਰੀ ਦੀ ਗੱਲ ਕੀਤੀ ਜਾਵੇ ਤਾਂ ਇਸਦੀ ਬੈਟਰੀ 5000 mAh ਹੈ ਅਤੇ ਇਹ ਫਾਸਟ ਚਾਰਜਿੰਗ 120W ਕਰਦਾ ਹੈ । ਅਤੇ ਇਸ ਦੇ ਵਿੱਚ ਰਿਵਰਸ ਚਾਰਜਿੰਗ ਦੀ ਵੀ ਆਪਸ਼ਨ ਦਿੱਤੀ ਗਈ ਹੈ।

Redmi Note 13 pro plus 5g Price in India:

ਅਗਰ ਗੱਲ ਕਰੀਏ Redmi Note 13 pro plus 5g ਦੇ price ਦੀ ਤਾਂ ਭਾਰਤ ਦੇ ਵਿੱਚ ਇਸਦਾ price ₹ 31,999 ਦੱਸਿਆ ਜਾ ਰਿਹਾ ਹੈ l ਜੋ ਕਿ ਸਾਡੇ ਯੂਜਰ ਦੇ ਲਈ ਬਹੁਤ ਹੀ ਮਨ ਭਾਉਂਦਾ ਪ੍ਰਾਈਜ ਹੈ l ਇਹ ਤੁਸੀਂ ਆਨਲਾਈਨ ਵੀ ਖਰੀਦ ਸਕਦੇ ਹੋ l

ਉਮੀਦ ਕਰਦੇ ਹਾਂ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਹੋਏਗਾ l

Leave a Comment